Breaking
Mon. Jun 1st, 2026

ਵੱਡੀ ਖ਼ਬਰ: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਬਾਹਰ ਆਏ, ਪੁੱਜੇ ਸਿੱਧਾ ਘਰ

ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨਾਂ ਨੂੰ ਹਾਈਕੋਰਟ ਵੱਲੋ ਅੱਜ 3 ਘੰਟੇ ਲਈ ਮਿਲੀ ਪੈਰੋਲ ਤਹਿਤ ਰਾਜੋਆਣਾ ਜੇਲ੍ਹ ਤੋਂ ਪਿੰਡ ਰਾਜੋਆਣਾ ਵਿਖੇ ਪੁੱਜੇ।
ਜਿਕਰਯੋਗ ਹੈ ਕਿ ਅੱਜ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਏ ਹਨ। ਰਾਜੋਆਣਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 11ਤੋਂ 2 ਵਜੇ ਤੱਕ ਪੈਰੋਲ ਦਿੱਤੀ ਹੈ।

Related Post

Leave a Reply

Your email address will not be published. Required fields are marked *