ਤਰਨਜੋਤ ਦਸਵੀਂ ਦਾ ਵਿਦਿਆਰਥੀ ਸੀ
ਸਮਰਾਲਾ (ਲੁਧਿਆਣਾ) ਬਾਈਪਾਸ ਸਮਰਾਲਾ ਨੇੜੇ ਪਿੰਡ ਭਰਥਲਾ ਕੋਲ ਵਾਪਰੀ ਘਟਨਾ ਜਿੱਥੇ ਮੋਟਰਸਾਈਕਲ ਸਵਾਰ ਤਰਨਜੋਤ ਸਕੂਲ ਤੋਂ ਘਰ ਨੂੰ ਪਰਤ ਰਿਹਾ ਸੀ ਅਸਮਾਨ ਤੋਂ ਲਟਕੀ ਚਾਇਨਾ ਡੋਰ ਉਸ ਦੇ ਗਲ ਵਿੱਚ ਖੂਨੀ ਚਾਇਨਾ ਡੋਰ ਫਸ ਗਈ ਜਿਸ ਨੇ ਗਲੇ ਤੇ ਡੂੰਘਾ ਚੀਰਾ ਦੇਣ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਤਰਨਜੋਤ (15 ਸਾਲ) ਦਸਵੀਂ ਜਮਾਤ ਦਾ ਵਿਦਿਆਰਥੀ ਮਾਪਿਆ ਦਾ ਇਕੌਲਾ ਪੁੱਤਰ ਸੀ।



