ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡਾਂ ਦੇ ਲੋਕਾਂ ਨੇੜੇ ਹੋ ਕੇ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਲੋਕ ਆਪਣੀਆਂ ਦੁੱਖ ਤਕਲੀਫਾਂ ਸੁਣਾਉਂਦੇ ਹਨ ਬਹੁਤੀਆਂ ਮੁਸ਼ਕਲਾਂ ਨੂੰ ਬੀਬੀ ਮਾਨ ਨਾਲ ਚੱਲ ਰਹੇ ਸਰਕਾਰੀ ਅਫਸਰ ਬੀਡੀਪੀਓ, ਬਿਜਲੀ ਵਿਭਾਗ, ਵਾਟਰ ਸਪਲਾਈ, ਪੁਲਿਸ ਵਿਭਾਗ, ਆਦਿ ਮੌਕੇ ਤੇ ਹੀ ਨਿਪਟਾਰਾ ਕਰ ਦਿੰਦੇ ਹਨ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਸ ਮੌਕੇ ਤੇ ਆਖਿਆ ਇਸਨੂੰ ਕਹਿੰਦੇ ਨੇ ਮਾਨ ਸਰਕਾਰ ਆਪ ਜੀ ਕੇ ਦੁਆਰ । ਪਿੰਡਾਂ ਵਿੱਚ ਲੋਕਾਂ ਵਿਚਕਾਰ ਸਰਕਾਰ ਆ ਕੇ ਆਵਾਜ਼ਾਂ ਮਾਰ ਰਹੀ ਹੈ ਲੋਕੋ ਆਪਣੇ ਕੰਮ ਕਰਵਾਓ, ਜਿਸ ਦੇ ਤਹਿਤ ਅੱਜ ਵੱਖ-ਵੱਖ ਪਿੰਡਾਂ ਵਿੱਚ ਲੋਕ ਮਿਲਣੀਆਂ ਕੀਤੀਆਂ ਗਈਆਂ ਜਿਨਾਂ ਵਿੱਚ ਪਿੰਡ ਆਲੋਵਾਲ ਵਿਚ ਲੋਕ ਮਿਲਣੀ ਦੌਰਾਨ ਸਰਪੰਚ ਹਰਪ੍ਰੀਤ ਸਿੰਘ ਧਰਮਪਾਲ ਗੋਹੀਰ ਬਲਾਕ ਪ੍ਰਧਾਨ, ਮੋਨਿਕਾ ਬਲਾਕ ਪ੍ਰਧਾਨ ਇਸਤਰੀ ਵਿੰਗ, ਜਸਬੀਰ ਸਿੰਘ, ਚੌਧਰੀ ਪਰਮਜੀਤ ਸਿੰਘ, ਚੌਧਰੀ ਇੰਦਰਜੀਤ ਸਿੰਘ, ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਅਵਤਾਰ ਰਾਮ ਪੰਚ , ਇਸੇ ਤਰ੍ਹਾਂ ਪਿੰਡ ਬੋਪਾ ਰਾਏ ਕਲਾਂ ਵਿੱਚ ਲੋਕ ਮਿਲਣੀ ਦੌਰਾਨ ਸਾਬਕਾ ਸਰਪੰਚ ਦਵਿੰਦਰ ਸਿੰਘ, ਆਦਰ ਸਿੰਘ ਪੰਚ, ਰਮੇਸ਼ ਕੁਮਾਰ ਪੰਚ, ਕਾਂਤਾ ਰਾਣੀ ਪੰਚ, ਕੁਲਵੰਤ ਸਿੰਘ, ਸੁਖਜੀਤ ਸਿੰਘ, ਅਜੀਤ ਸਿੰਘ, ਰਾਜ ਕੁਮਾਰ, ਅਮਰਜੀਤ ਕਲੇਰ, ਕੈਪਟਨ ਸੰਤੋਖ ਸਿੰਘ ਅਤੇ ਸ਼ਰਨਜੀਤ ਸਾਬਕਾ ਹਾਜ਼ਰ ਸਨ। ਪਿੰਡ ਮੀਰਾ ਵਿਚ ਸਰਪੰਚ ਸੋਹਨ ਲਾਲ, ਜਸਵੰਤ ਸਿੰਘ ਬਲਾਕ ਪ੍ਰਧਾਨ, ਮੀਨਾ ਕੁਮਾਰੀ ਇਸਤਰੀ ਵਿੰਗ, ਰਣਜੀਤ ਸਿੰਘ ਬਲਾਕ ਪ੍ਰਧਾਨ ਐਸ ਸੀ ਵਿੰਗ, ਰਵਿੰਦਰ ਕੁਮਾਰ ਰਿੰਕੂ ਬਲਾਕ ਪ੍ਰਧਾਨ ਯੂਥ ਵਿੰਗ, ਕੇਵਲ ਰਾਮ, ਸੁਖਵਿੰਦਰ ਕੁਮਾਰ, ਵਰਿੰਦਰ ਕੁਮਾਰ ਆਦਿ ਇਸ ਮੌਕੇ ਤੇ ਹਾਜ਼ਰ ਸਨ ਇਸ ਦੌਰਾਨ ਲੋਕਾਂ ਨੂੰ ਰਸੋਈ ਸਕੀਮ ਤਹਿਤ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ ਅਤੇ ਆਖਿਆ ਗਿਆ ਕਿ ਲੋਕੋ ਤੁਸੀਂ ਆਪਣੇ ਕੰਮਾਂ ਨੂੰ ਲੈ ਕੇ ਸਾਡੇ ਕੋਲ ਆਓ ਅਸੀਂ ਤੁਹਾਡੇ ਕੰਮਾਂ ਦਾ ਮੌਕੇ ਤੇ ਨਿਪਟਾਰਾ ਕਰਾਂਗੇ ਜਿਸ ਨੂੰ ਲੈ ਕੇ ਲੋਕਾਂ ਚ ਬੜਾ ਉਤਸ਼ਾਹ ਦੇਖਿਆ ਗਿਆ।
