Breaking
Sun. May 31st, 2026

ਬਜਰੁਗ ਦੌੜਾਕ ਫੌਜਾ ਸਿੰਘ 114 ਸਾਲ ਦੇ ਨਹੀ ਰਹੇ

ਚੰਡੀਗੜ੍ਹ 14 ਜੁਲਾਈ 2025: ਬਜ਼ੁਰਗ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ ਵਿੱਚ ਦਿਹਾਂਤ ਹੋਣ ਦਾ ਸਮਾਚਾਰ ਹੈ। ਫੌਜਾ ਸਿੰਘ ਨੂੰ ਕੋਈ ਅਣ ਪਛਤ ਵਾਹਨ ਟੱਕਰ ਮਾਰ ਗਿਆ। ਇਲਾਜ ਅਧੀਨ ਫੌਜਾ ਸਿੰਘ ਦਾ ਦਿਹਾਂਤ ਹੋ ਗਿਆ।

Related Post

Leave a Reply

Your email address will not be published. Required fields are marked *