Breaking
Sun. May 17th, 2026

ਅਮਨ ਅਰੋੜਾ ਬਣੇ ਪੰਜਾਬ “ਆਪ” ਦੇ ਨਵੇਂ ਪ੍ਰਧਾਨ

ਅਮਨ ਅਰੋੜਾ ਨੂੰ ਪੰਜਾਬ ‘ਆਪ’ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਮੌਜੂਦਾ ਕੈਬਿਨਟ ਮੰਤਰੀ ਅਮਨ ਅਰੋੜਾ ਸੁਨਾਮ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਆਪ ਪੰਜਾਬ ਦੀ ਸੂਬਾ ਇਕਾਈ ਦੇ ਸਹਿ ਪ੍ਰਧਾਨ ਵੀ ਹਨ।  ਇਸ ਦੇ ਨਾਲ ਹੀ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ।

Related Post

Leave a Reply

Your email address will not be published. Required fields are marked *