Breaking
Thu. Jun 4th, 2026

ਦਿੱਲੀ ਹਵਾਈ ਅੱਡੇ ‘ਤੇ ਸੰਘਣੀ ਧੁੰਦ ਕਾਰਨ ਸੌ ਤੋਂ ਵੱਧ ਫਲਾਈਟਾਂ ਪ੍ਰਭਾਵਿਤ

ਨਵੀ ਦਿੱਲੀ 28 ਦਸੰਬਰ 2023- ਫ਼ਲਾਈਟ ਡਿਸਪਲੇ ਸਿਸਟਮ ਦੇ ਅਨੁਸਾਰ ਦਿੱਲੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ ਲਗਭਗ 133 ਉਡਾਣਾਂ (ਘਰੇਲੂ ਅਤੇ ਅੰਤਰਰਾਸ਼ਟਰੀ) ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਇਨ੍ਹਾਂ ਨੂੰ ਆਗਮਨ ਅਤੇ ਰਵਾਨਗੀ ਵਿਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

By admin

Related Post

Leave a Reply

Your email address will not be published. Required fields are marked *