Breaking
Sun. May 17th, 2026

ਲੋਕ ਸਭਾ ‘ਚ ਮੁੜ ਚੱਲਿਆ ਅਨੁਸ਼ਾਸਨ ਦਾ ਡੰਡਾ, 33 ਸੰਸਦਾਂ ਨੂੰ ਕੀਤੇ ਮੁਅੱਤਲ, ਹੁਣ ਤੱਕ 47 ਮੈਂਬਰ ਸ਼ੈਸ਼ਨ ‘ਚ ਆਊਟ

ਅੱਜ ਲੋਕ ਸਭਾ ਸ਼ੈਸ਼ਨ ਦੌਰਾਨ ਲੋਕ ਸਭਾ ‘ਚ ਹੰਗਾਮਾ ਕਰਨ ਵਾਲੇ 33 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਸਰਦ ਰੁੱਤ ਸੈਸ਼ਨ ਦੀ ਕਾਰਵਾਈ ‘ਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਕਾਂਗਰਸ ਸਦਨ ਦੇ ਨੇਤਾ ਅਧੀਰ ਰੰਜਨ ਚੌਧਰੀ ਵੀ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ‘ਚ ਸ਼ਾਮਲ ਹਨ। ਪਿਛਲੇ ਹਫ਼ਤੇ ਵੀ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ। ਹੁਣ ਤਕ ਕੁੱਲ 47 ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਵਿੱਚੋਂ ਇਕ ਡੇਰੇਕ ਓ ਬ੍ਰਾਇਨ ਹਨ, ਜੋ ਟੀਐਮਸੀ ਦੇ ਰਾਜ ਸਭਾ ਮੈਂਬਰ ਹਨ।

By admin

Related Post

Leave a Reply

Your email address will not be published. Required fields are marked *