Breaking
Mon. May 18th, 2026

ਨਕੋਦਰ ‘ਚ ਅੱਜ ਦੀ ਦੂਸਰੀ ਸ਼ਾਮੂਲੀਅਤ ‘ਚ ਸ਼ਰਮੇ ਅਤੇ ਧੀਰ ਵੀ “ਆਪ” ਦੇ ਕਾਫ਼ਲੇ ‘ਚ ਸ਼ਾਮਲ-ਬੀਬੀ ਮਾਨ


ਹਲਕਾ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਸ਼ਹਿਰ ਦੇ ਵਿਕਾਸ ਤੇ ਪ੍ਰਸਾਰ ਕਰਨ ਲਈ ਨਗਰ ਕੌਂਸਲ ਨਕੋਦਰ ਨੂੰ ਨਵੀਂ ਟੀਮ ਦੇਣ ਲਈ ਵਿੱਡੀ ਚੋਣ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਨੂੰ ਪ੍ਰਵਾਨ ਕਰਕੇ ਲੋਕ ਇਸ ਕਾਫਲੇ ਵਿਚ ਲਗਾਤਾਰ ਸ਼ਾਮਲ ਹੋ ਰਹੇ ਹਨ ਜਿਵੇਂ ਕਿ ਅੱਜ , ਮਨੂੰ ਸ਼ਰਮਾ, ਗੋਪਾਲ ਸ਼ਰਮਾ ਸਪੁੱਤਰ ਸੁਖਦੇਵ ਸ਼ਰਮਾ, ਮੁਨੀਸ਼ ਧੀਰ ਸਪੁੱਤਰ ਕਿਰਨਦੀਪ ਧੀਰ ਕਾਂਗਰਸ ਦੇ Ex ਪ੍ਰਧਾਨ ਨਕੋਦਰ (ਸਿਟੀ),ਅਰਵਿੰਦ ਪਾਠਕ ਅਤੇ ਅਮਿਤ ਪਾਠਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਹਨਾਂ ਦਾ ਬੀਬੀ ਮਾਨ ਨੇ ਸਵਾਗਤ ਕਰਦਿਆ ਜੀ ਆਇਆ ਨੂੰ ਆਖਿਆ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲਣ ਦਾ ਭਰੋਸਾ ਦਿੱਤਾ ਗਿਆ।

By admin

Related Post

Leave a Reply

Your email address will not be published. Required fields are marked *