Breaking
Wed. Jul 22nd, 2026

ਪਾਕਿਸਤਾਨੀ ਗੋਲਾਬਾਰੀ ‘ਚ ਹਰਿਆਣੇ ਦਾ ਦਿਨੇਸ਼ ਕੁਮਾਰ ਹੋਇਆ ਸ਼ਹੀਦ

ਚੰਡੀਗੜ੍ਹ, 8 ਮਈ 2025- ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਕੀਤੀ ਜਾ ਰਹੀ ਗੋਲਾਬਾਰੀ ਵਿੱਚ ਇੱਕ ਭਾਰਤੀ ਫੌਜੀ ਸ਼ਹੀਦ ਹੋ ਗਿਆ। ਹਰਿਆਣੇ ਦੇ ਪਲਵਲ ਜਿਲੇ ਦਾ ਬਹਾਦਰ ਜਵਾਨ ਲਾਂਸ ਨਾਇਕ ਦਿਨੇਸ਼ ਕੁਮਾਰ ਦੇਸ਼ ਦੀ ਸੁਰੱਖਿਆ ਕਰਦਾ ਸ਼ਹੀਦ ਹੋ ਗਿਆ।

Related Post

Leave a Reply

Your email address will not be published. Required fields are marked *