Breaking
Thu. Oct 30th, 2025

ਪੰਜਾਬ ਸਰਕਾਰ ਨੇ 9 ਨਾਇਬ ਸਮੇਤ 14 ਤਹਿਸੀਲਦਾਰ ਕੀਤੇ ਸਸਪੈਂਡ

ਚੰਡੀਗੜ੍ਹ, 4 ਮਾਰਚ 2925- ਪੰਜਾਬ ਸਰਕਾਰ ਨੇ ਹੜਤਾਲੀ ਤਹਿਸੀਲਦਾਰਾਂ ‘ਤੇ ਵੱਡੀ ਕਾਰਵਾਈ ਕਰਦਿਆਂ 14 ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹਨਾਂ ਵਿਚ 9 ਨਾਇਬ ਤਹਿਸੀਲਦਾਰ ਵੀ ਸ਼ਾਮਲ ਹਨ।

Related Post

Leave a Reply

Your email address will not be published. Required fields are marked *