Breaking
Thu. Feb 26th, 2026

ਸ੍ਰੀ ਮੁਕਤਸਰ ਸਾਹਿਬ ਨੂੰ ਨਵੇਂ ਮਿਲੇ ਡੀ.ਸੀ ਅਭੀਜੀਤ ਕਪਲੀਸ਼

ਸ੍ਰੀ ਮੁਕਤਸਰ ਸਾਹਿਬ 17 ਫਰਵਰੀ 2025- ਪੰਜਾਬ ਸਰਕਾਰ ਵੱਲੋਂ ਅਭਿਜੀਤ ਕਪਲੀਸ਼ ਆਈ ਏ ਐਸ (2015) ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਅਭਜੀਤ ਕਪਲੀਸ਼ ਨਿਰਦੇਸ਼ਕ ਖਣਿਜ ਅਤੇ ਭੂ ਵਿਗਿਆਨ ਦੇ ਨਾਲ ਨਾਲ ਪੰਜਾਬ ਵਿਕਾਸ ਕਮਿਸ਼ਨ ਦੇ ਸਕੱਤਰ ਸਨ।

ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਸਸਪੈਂਡ ਕੀਤਾ

ਪੰਜਾਬ ਸਰਕਾਰ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਸਸਪੈਂਡ ਕੀਤਾ ਹੈ। ਸੂਤਰਾਂ ਅਨੁਸਾਰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੇ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।

ਪੰਜਾਬ ‘ਚ ਸਰਕਾਰ ਕੁਝ ਸਖਤ ਨਜ਼ਰ ਆ ਰਹੀ ਹੈ

ਜਦੋ ਤੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਨੂੰ ਦੇਖਦਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਸਖਤ ਨਜ਼ਰ ਆ ਰਹੀ ਹੈ। ਅੱਜ ਵਿਜੀਲੈਸ ਮੁੱਖੀ ਵਰਿੰਦਰ ਕੁਮਾਰ ਨੂੰ ਵੀ ਹਟਾਇਆ ਗਿਆ ਅਤੇ ਉਹਨਾਂ ਦੀ ਥਾਂ ਨਵਾਂ ਵਿਜੀਲੈਂਸ ਮੁੱਖੀ ਜੇ ਨਾਗੇਸ਼ਵਰ ਨੂੰ ਲਾਇਆ ਗਿਆ ਹੈ।

Related Post

Leave a Reply

Your email address will not be published. Required fields are marked *