ਹਲਕਾ ਨਕੋਦਰ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਲੋਕਾਂ ਤੱਕ ਪਹੁੰਚ ਨੂੰ ਦੇਖਦਿਆ, ਲਗਾਤਾਰ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖ ਲਗਾਤਾਰ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਦੀ ਮਿਸਾਲ ਨੂਰਮਹਿਲ ਵਿਖੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਅਤੇ ਹੋਰਾਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਵਿੱਚ ਸ਼ਾਮਲ ਹੋਏ ਹਨ ਜਿਹਨਾਂ ਵਿੱਚ ਆਯੁਸ਼ਮਾਨ ਬਾਵਾ, ਅਭਿਮਨਿਊ ਬਾਵਾ, ਕੁਸ਼ਲ ਭੱਟੀ, ਕੁਸ਼ਲ ਸੋਂਧੀ, ਆਕਾਸ਼ ਸਿੱਧੂ, ਅਰੁਣਦੀਪ ਸਿੰਘ ਚੀਮਾ, ਕਰਨ, ਆਕਾਸ਼ ਦੀਪ, ਮਨਦੀਪ ਸਿੰਘ, ਪੁਸ਼ਪਿੰਦਰ, ਲਵ ਚੀਮਾ, ਜੱਗੀ ਤਲਵਣ, ਸੁੱਖੀ ਤਲਵਣ, ਅਵਿਨਾਸ਼ ਪ੍ਰਧਾਨ, ਬਲਕਾਰ ਸਹੋਤਾ, ਮਨਜੀਤ ,ਆਕਾਸ਼ ਢਿੱਲੋ , ਬੱਬੂ ਮਲਸੀਆ, ਨਵੀਨ ਭੱਟੀ, ਕੁਨਾਲ ਭੱਟੀ, ਤੁਸ਼ਾਰ ਸੋਢੀ, ਹਰੀਸ਼ ਜੌਹਲ, ਰਘੂ ਜੌਹਰ, ਸੌਰਵ,ਅੰਕਾਸ਼ੂ, ਅਨਮੋਲ ਸਿੰਘ, ਜੀਤਾ ਜੈਲਦਾਰ, ਦੀਪਾ ਜੈਲਦਾਰ, ਜਸਕਾਰਨ, ਰੋਹਿਤ ,ਅਮਨ, ਲਵ ਸ਼ਾਦੀਪੁਰ, ਜੱਸੀ, ਰਿਤਸ਼, ਭਰਮਦੀਪ ਸਿੰਘ, ਸ਼ੰਮੀ ਚੀਮਾ, ਵਿਨੈ ਸੋਂਧੀ, ਜਿਤੀ ਸਾਗਰਪੁਰੀਆ, ਕਮਲ ਸਾਹਿਲ, ਦਲੀਪ, ਸੰਦੀਪ , ਜਤਿਨ, ਬਾਜ, ਦਿਵਾਸ਼ੂ, ਅੰਮ੍ਰਿਤ, ਸਮਰਾ, ਜਤਿਨ ਮਹਿਰਾ, ਹੈਰੀ ਉੱਪਲ, ਮਨੀ ਉੱਪਲ, ਨਿਸ਼ਾਂਤ, ਰੋਹਿਤ, ਯੁਵੀ, ਜੁਗਰਾਜ ਸ਼ਰਮਾ, ਰੋਹਿਤ ਤਿਵਾੜੀ , ਤੁਸ਼ਾਰ, ਸੋਬੀ ਸੰਧੂ, ਬੋਵੀ ਸੰਧੂ, ਦੀਪੂ ਸੰਧੂ, ਰੋਹਿਨ ਭੰਡਾਰੀ, ਪਰਵੇਸ਼ ਮਹਿਰਾ, ਕੁੰਦਾਲਾ, ਨਵਯੋਤ ਮਹਿਰਾ, ਦਿਲਰਾਜ ਕੋਟਲਾ, ਜਸਕਰਨ ਤਲਵਣ, ਗੁਰਜੀਤ, ਕਰਨ ਸੋਹਲ, ਪਵਨਦੀਪ ਉੱਪਲ, ਸ਼ਾਮ ਉੱਪਲ ਸ਼ਾਮਲ ਸਨ ਜਿਹਨਾਂ ਨੂੰ ਬੀਬੀ ਮਾਨ ਨੇ ਇਹਨਾਂ ਦਾ ਜੋਰਦਾਰ ਸਵਾਗਤ ਕਰਦਿਆ ਜੀ ਆਇਆ ਆਖਿਆ ਪਾਰਟੀ ਵਿੱਚ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਸਮੇਂ ਚੇਅਰਮੈਨ ਲਖਵੀਰ ਸਿੰਘ ਸ਼ੀਰ, ਰਾਕੇਸ਼ ਰਿੰਕੂ ਦੀਪਕ, ਸਾਹਿਲ ਗੱਗੀ,ਪ੍ਰਧਾਨ ਰਚਨਾ ਨਈਅਰ, ਸੁਭਾਸ਼ ਸ਼ਰਮਾ ਆਦਿ ਸ਼ਾਮਲ ਸਨ।
