Breaking
Fri. Feb 20th, 2026

ਬਲਾਕ ਨੂਰਮਹਿਲ ਦੀਆਂ 15 ਸੰਮਤੀਆਂ ਤੇ 44 ਉਮੀਦਵਾਰ ਚੋਣ ਮੈਦਾਨ ਵਿੱਚ

  1. ਸੁੰਨੜ ਕਲਾਂ Sc ਇਸਤਰੀ ਲਈ ਇੱਥੇ “ਆਪ” ਦੀ
    ਪਰਮਜੀਤ ਕੌਰ, ਬਸਪਾ ਦੀ ਬਲਜਿੰਦਰ ਕੌਰ ਅਤੇ
    ਬੀਜੇਪੀ ਦੀ ਬੱਬਲੀ
  2. ਚੂਹੇਕੀ Sc ਮਰਦ ਲਈ ਇੱਥੇ “ਆਪ” ਦਾ ਵੀਲੀਆਮ,
    ਬੀਐਸਪੀ ਦਾ ਰਾਜ ਕੁਮਾਰ
  3. ਭੰਗਾਲਾ ਜਨਰਲ ਸੀਟ ਤੋਂ ਆਪ ਦਾ ਰਨਜੋਤ ਸਿੰਘ,
    ਕਾਂਗਰਸ ਦਾ ਸੁਖਵਿੰਦਰ ਸਿੰਘ, ਸ਼ੋਮਣੀ ਅਕਾਲੀ ਦਲ ਡਿੰਪਲ ਥਾਪਰ
  4. ਸੰਘਾ ਜਾਗੀਰ ਜਨਰਲ ਸੀਟ ਤੋਂ “ਆਪ” ਦਾ ਗੁਰਚਿਤਰ
    ਸਿੰਘ, ਕਾਂਗਰਸ ਦਾ ਅਮਰਜੀਤ ਸਿੰਘ, ਸ਼ੋਮਣੀ ਅਕਾਲੀ ਦਲ ਡਿੰਪਲ ਥਾਪਰ ਦਾ ਪਵਿੱਤਰ ਸਿੰਘ
  5. ਕੋਟ ਬਾਦਲ ਖਾਂ SC ਮਰਦ “ਆਪ” ਦਾ ਚਰਨਜੀਤ ਰਾਏ, BSP ਹਰਬਿਲਾਸ
  6. ਸ਼ਮਸ਼ਾਬਾਦ ਜਨਰਲ ਇਸਤਰੀ ਲਈ ਇਥੋ “ਆਪ” ਦੀ
    ਕਮਲਜੀਤ ਕੌਰ, ਕਾਂਗਰਸ ਦੀ ਕੁਲਵਿੰਦਰ ਕੌਰ
  7. ਪੁਆਦੜਾ Sc ਇਸਤਰੀ ਲਈ ਇਥੇ ਆਪ ਦੀ ਸੁਨੀਤਾ
    ਰਾਣੀ, ਕਾਂਗਰਸ ਦੀ ਸੁਰਿੰਦਰ ਕੌਰ ਅਤੇ ਸ਼ੋਮਣੀ ਅਕਾਲੀ ਦਲ ਦੀ ਰਾਣੋ
  8. ਭੁੱਲਰ Sc ਮਰਦ ਲਈ “ਆਪ” ਦਾ ਬਲਵੀਰ ਸਿੰਘ
    ਕਾਂਗਰਸ ਦਾ ਜਾਗੀਰ ਸਿੰਘ ਅਤੇ ਸ਼ੋਮਣੀ ਅਕਾਲੀ ਦਲ
    ਜਸਵੀਰ ਕੁਮਾਰ
  9. ਗੁੰਮਟਾਲੀ Sc ਮਰਦ “ਆਪ” ਦਾ ਜੋਗਿੰਦਰ ਰਾਮ, ਕਾਂਗਰਸ ਦਾ ਸੰਦੀਪ ਕੁਮਾਰ, ਅਜਾਦ ਉਮੀਦਵਾਰ ਸੋਢੀ ਲਾਲ
  10. ਤਲਵਣ Sc ਇਸਤਰੀ ਕਾਂਗਰਸ ਦੀ ਆਸ਼ਾ ਰਾਣੀ ਅਤੇ
    ਅਜਾਦ ਕਸ਼ਮੀਰ ਕੌਰ
  11. ਔਜਲਾ ਜਨਰਲ ਔਰਤ ਲਈ “ਆਪ” ਦੀ ਨਿਰਮਲਾ
    ਦੇਵੀ, ਸ਼ੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ ਅਤੇ BSP ਦੀ ਸਰੋਜਬਾਲਾ
  12. ਫਰਵਾਲਾ ਜਨਰਲ ਸੀਟ ਤੋ “ਆਪ” ਦਾ ਬਲਜਿੰਦਰ ਸਿੰਘ, ਕਾਂਗਰਸ ਦਾ ਬਲਜਿੰਦਰ ਸਿੰਘ, ਸ਼ੋਮਣੀ ਅਕਾਲੀ ਦਲ ਦਾ ਕਸ਼ਮੀਰ ਸਿੰਘ, ਅਜਾਦ ਉਮੀਦਵਾਰ ਹਰਜੋਤ ਸਿੰਘ
  13. ਸ਼ਾਦੀਪੁਰ ਜਨਰਲ ਔਰਤ ਲਈ ਇਥੋ “ਆਪ” ਦੀ ਪ੍ਰਭਜੋਤ ਕੌਰ, ਸ਼ੋਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ ਅਤੇ BSP ਦੀ ਸੁਖਵਿੰਦਰ ਕੌਰ
  14. ਕੰਦੋਲਾ ਕਲਾਂ ਜਨਰਲ ਔਰਤ ਲਈ ਇਥੋ “ਆਪ” ਦੀ ਮਨਦੀਪ ਕੌਰ, ਕਾਂਗਰਸ ਦੀ ਕਿਰਨ, ਬੀਜੇਪੀ ਦੀ ਹੇਮ ਲਤਾ ਅਤੇ ਅਜਾਦ ਬਲਵਿੰਦਰ ਕੌਰ
  15. 15 ਚੀਮਾਂ ਕਲਾ ਜਨਰਲ ਸੀਟ ਤੋ “ਆਪ” ਦੇ ਭੁਪਿੰਦਰ ਸਿੰਘ, ਸ਼ੋਮਣੀ ਅਕਾਲੀ ਦਲ ਦੇ ਸੁਰਿੰਦਰ ਕੌਰ, BSP ਦੀ ਜਸਵਿੰਦਰ ਕੌਰ ਅਤੇ ਅਜਾਦ ਉਮੀਦਵਾਰ ਸੁਮਨਪ੍ਰੀਤ ਕੌਰ ਚੋਣ ਮੈਦਾਨ ਹਨ

Related Post

Leave a Reply

Your email address will not be published. Required fields are marked *