Breaking
Sat. Apr 18th, 2026

MP ਤਨਮਨਜੀਤ ਸਿੰਘ ਢੇਸੀ UK ਦੀ ‘ਡਿਫੈਂਸ ਚੋਣ ਕਮੇਟੀ’ ਦੇ ਚੇਅਰਮੈਨ ਬਣੇ

ਸਿੱਖਾਂ ਲਈ ਮਾਣ ਵਾਲੀ ਗੱਲ

ਇੰਗਲੈਂਡ ਵਿੱਚ ਐਮ ਪੀ ਤਨਮਨਜੀਤ ਸਿੰਘ ਢੇਸੀ ਨੂੰ ਯੂ. ਕੇ ਦੀ ਸੰਸਦ ਰੱਖਿਆ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਜੋ ਕਿ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਐਮ. ਪੀ ਸ. ਢੇਸੀ ਪਹਿਲੇ ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਸਿੱਖ ਹਨ।

Related Post

Leave a Reply

Your email address will not be published. Required fields are marked *