Breaking
Mon. Jun 1st, 2026

ਕੇਜ਼ਰੀਵਾਲ ਨੂੰ ਨਹੀ ਮਿਲੀ ਰਾਹਤ, ਪਹਿਲੀ ਅਪ੍ਰੈਲ ਨੂੰ ਮੁੜ ਪੇਸ਼ ਹੋਣ ਲਈ…

ਦਿੱਲੀ, 28 ਮਾਰਚ 2024-ਸ਼ਰਾਬ ਘੁਟਾਲਾ ਮਾਮਲੇ ‘ਚ  ਅਰਵਿੰਦ ਕੇਜਰੀਵਾਲ ਪਹਿਲੀ ਅਪ੍ਰੈਲ ਤੱਕ ਈ. ਡੀ. ਦੀ ਹਿਰਾਸਤ ਵਿੱਚ ਰਹਿਣਗੇ। ਈ. ਡੀ. ਵੱਲੋ ਅਰਵਿੰਦ ਕੇਜਰੀਵਾਲ ਦਾ ਅੱਜ  ਰਿਮਾਂਡ ਖ਼ਤਮ ਹੋਣ ਤੇ ਰਾਉਜ਼ ਐਵੇਨਿਊ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋ ਕੇਜ਼ਰੀਵਾਲ ਨੂੰ ਰਾਹਤ ਦੇਣ ਦੀ ਬਜਾਏ ਇਕ ਅਪ੍ਰੈਲ ਤੱਕ ਮੁੜ ਰਿਮਾਂਡ ਤੇ ਭੇਜ ਦਿੱਤਾ ਗਿਆ।

ਸੁਣਵਾਈ ਦੌਰਾਨ ਈ.  ਡੀ. ਨੇ ਕਿਹਾ ਕਿ ਸਾਡੇ ਕੋਲ ਸਬੂਤ ਹਨ ਕਿ ਆਬਕਾਰੀ ਨੀਤੀ ਲਈ 100 ਕਰੋੜ  ਰੁਪਏ ਰਿਸ਼ਵਤ ਮੰਗੀ ਸੀ। ਅਦਾਲਤ ਵਿੱਚ ਕੇਜਰੀਵਾਲ ਨੇ ਬੜੇ ਵੱਡੇ ਵਕੀਲ ਖੜੇ ਕੀਤੇ ਜਿਸ ਨੂੰ ਲੈ ਕੇ ਇਹ ਆਪਣੇ ਆਪ ਵਿੱਚ ਸਵਾਲ ਹੈ ਕਿ ਕੀ ਆਮ ਆਦਮੀ ਇਹਨੇ ਮਹਿੰਗੇ ਵਕੀਲ ਖੜੇ ਕਰ ਸਕਦਾ ਹੈ।

By admin

Related Post

Leave a Reply

Your email address will not be published. Required fields are marked *