Breaking
Fri. May 15th, 2026

“ਆਪ” ਦੇ ਉਮੀਦਵਾਰਾਂ ਦੇ ਹੱਕ ਵਿੱਚ ਦੂਸਰੀਆਂ ਪਾਰਟੀਆਂ ਛੱਡ ਨਿੱਤਰੇ ਲੋਕ

ਨਗਰ ਕੌਂਸਲ ਨੂਰਮਹਿਲ ਦੀ ਚੋਣ ਨੂੰ ਲੈ ਕੇ ਲਗਾਤਾਰ ਸ਼ਹਿਰ ਵਾਸੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਦੂਸਰੀਆਂ ਪਾਰਟੀਆਂ ਛੱਡ ਕੇ ਆ ਰਹੇ ਹਨ ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪ੍ਰਗਟ ਕਰਦਿਆ ਦਸਿਆ ਕਿ ਅੱਜ ਸ਼ਾਮ ਸਮੇਂ ਵਾਰਡ ਨੰਬਰ 5 ਤੋਂ ਉਮੀਦਵਾਰ ਰਚਨਾ ਨਈਅਰ ਦੀ ਹਮਾਇਤ ਕਰਨ ਲਈ ਦੂਸਰੀ ਪਾਰਟੀਆਂ ਨੂੰ ਅਲਵਿਦਾ ਕਿਹਾ ਗਿਆ ਬੰਟੀ, ਮਨਜੀਤ ਸਿੰਘ, ਜੋਤੀ ਨਈਅਰ, ਮਹਿਕ, ਪੂਜਾ ਸ਼ਰਮਾ, ਪਰਮਜੀਤ ਕੌਰ।

ਇਸ ਤਰ੍ਹਾਂ ਵਾਰਡ ਨੰਬਰ 9 ਤੋਂ ਉਮੀਦਵਾਰ ਸੋਨੀਆ ਦੀ ਹਮਾਇਤ ਵਿਚ ਅਕਾਲੀ ਦਲ ਅਤੇ ਬਸਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸ਼ਰਨਜੀਤ, ਛਿੰਦਰ ਪਾਲ, ਮਨੋਹਰ ਲਾਲ ਸਰੋਏ, ਅਸ਼ੋਕ ਕੁਮਾਰ, ਜਗਦੀਸ਼ ਕੁਮਾਰ ਭੱਟੀ, ਮਹਿੰਦਰ ਪਾਲ, ਰਾਜ ਕੁਮਾਰ, ਸੀਮਾ, ਰੀਟਾ, ਕਾਜਲ, ਰੀਨਾ, ਮਹਿਕ, ਚੰਨਣ, ਰਾਮ, ਮਾਣਾ ਆਦਿ ਜਿਹਨਾਂ ਦਾ ਬੀਬੀ ਮਾਨ ਨੇ ਜੋਰਦਾਰ ਸਵਾਗਤ ਕਰਦਿਆ ਕਿਹਾ ਤੁਹਾਡਾ ਪੂਰਾ ਮਾਣ ਸਤਿਕਾਰ ਕੀਤਾ ਜਾਏਗਾ ਇਹ ਭਰੋਸਾ ਦਿੱਤਾ।

ਇਸ ਮੌਕੇ ਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਅਮਰੀਕ ਸਿੰਘ ਤਲਵਣ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਰਾਜੂ ਉੱਪਲ, ਮੁਨੀਸ਼, ਧਨਵੰਤ ਸਹਿਜਲ, ਪ੍ਰਮੋਦ ਸੇਖੜੀ, ਮਨੋਜ ਬੱਤਰਾ, ਰਾਕੇਸ਼ ਅਰੋੜਾ ਸ਼ਹਿਰੀ ਪ੍ਰਧਾਨ, ਸੰਜੂ ਸ਼ਰਮਾ, ਰਜੀਵ ਸ਼ਰਮਾ,ਪ੍ਰਲਾਦ ਸ਼ਰਮਾ,ਸੋਨੂੰ, ਮਿੰਟੂ, ਅਜੀਤ ਰਾਮ ਸਿੱਧਮ, ਨਵਪ੍ਰੀਤ ਸਿੰਘ ਭਾਰਦਵਾਜੀਆ ਰਾਮ ਕਿਸ਼ਨ, ਕੇਵਲ ਕ੍ਰਿਸ਼ਨ ਆਦਿ ਸ਼ਾਮਲ ਸਨ।

By admin

Related Post

Leave a Reply

Your email address will not be published. Required fields are marked *