ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀ ਤਰੱਕੀ ਲਈ ਕੀਤੇ ਕੰਮਾਂ ਨੂੰ ਦੇਖ ਕੇ, ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ, ਹੁਣ ਹਰੇਕ ਪਰਿਵਾਰ ਦੇ ਇਲਾਜ ਲਈ 10-10 ਲੱਖ ਰੁਪਏ ਦਾ ਇਲਾਜ ਸਕੀਮ ਤੋਂ ਪ੍ਰਭਾਵਿਤ ਹੋ ਕੇ ਨੂਰਮਹਿਲ ਦੇ ਖਟੀਕਾ ਮੁਹੱਲੇ ਦਾ ਬਹੁਤ ਸਾਰੇ ਪਰਿਵਾਰ ਆਮ ਆਦਮੀ ਵਿੱਚ ਸ਼ਾਮਲ ਹੋਏ ਹਨ ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪ੍ਰਗਟ ਕਰਦਿਆ ਅੱਜ ਦੀ ਸ਼ਮੂਲੀਅਤ ਨੂੰ ਦੇਖ ਕੇ ਜੋਰਦਾਰ ਸਵਾਗਤ ਕੀਤਾ, ਜੀ ਆਇਆ ਨੂੰ ਆਖਿਆ ਗਿਆ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤੇ ਜਾਣ ਦੀ ਗੱਲ ਕੀਤੀ ਗਈ। ਇੰਦਰਜੀਤ ਕੌਰ ਮਾਨ ਨੇ ਆਖਿਆ ਕਿ ਇਹ ਸਾਰੇ ਐਮਸੀ ਰਜੀਵ ਮਿਸਰ ਦੇ ਯਤਨਾਂ ਸਦਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਜਿਹਨਾਂ ਵਿੱਚ ਪੀ ਸੀ ਐਫ ਚਰਚ ਨੂਰਮਹਿਲ ਪਾਸਟਰ ਮੀਨਾ ਵਿਰਦੀ ਚੇਅਰਪਰਸਨ ਐਂਡ ਚੀਫ ਪਾਸਟਰ, ਹੰਸਰਾਜ ਡਾਇਰੈਕਟਰ, ਪਾਸਟਰ ਹੁਸਨ ਲਾਲ, ਪਰਮਿੰਦਰ ਕੁਮਾਰ, ਰਾਣਾ ਤੱਗੜ, ਮੁਕੇਸ਼ ਕੁਮਾਰ, ਰਾਜ ਕੁਮਾਰ, ਸੁਖਦੇਵ ਸਿੰਘ, ਜਸਵਿੰਦਰ ਰਾਮ, ਹੈਪੀ ਕੁਮਾਰ, ਚਰਨਜੀਤ ਕੁਮਾਰ, ਰਾਮਦਾਸ, ਲਵਜੀਤ ਸਿੰਘ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਕਮਲਜੀਤ ਕੌਰ, ਚਰਨਜੀਤ ਕੌਰ, ਕੁਲਵਿੰਦਰ ਤੱਗੜ, ਗੀਤਾ ਢੱਡ, ਕਾਂਤਾ, ਸੁਨੀਤਾ, ਰੂਬੀ ਭੰਡਾਲ, ਮਮਤਾ, ਪੂਜਾ, ਸੀਮਾ, ਗੈਲੀ, ਟੀਨਾ, ਸੁਨੀਤਾ, ਜੀਤੀ, ਕੀਰਤੀ, ਦਮਨ, ਅਰੁਣਾ ਦੇਵੀ, ਚਰਨਜੀਤ ਦਾਦੂਵਾਲ, ਕਿਰਨਦੀਪ ਕੌਰ, ਸੁਨੀਤਾ ਗੋਰਸੀਆ ਸ਼ਾਮਲ ਹਨ।