66 ਕੇ ਵੀ ਸਬ ਸਟੇਸ਼ਨ ਬਿਲਗਾ/ 220 ਕੇ ਵੀ ਸਬ ਸਟੇਸ਼ਨ ਨੂਰਮਹਿਲ ਤੋਂ 3 ਅਪ੍ਰੈਲ 2025 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਸਬਸਬ-ਡਵੀਜ਼ਨ ਬਿਲਗਾ ਅਧੀਨ ਆਉਂਦੇ ਵੱਡਮੁਲੇ ਖਪਤਕਾਰਾ ਨੂੰ ਉਪ ਮੰਡਲ ਅਫਸਰ ਇੰਜੀਨੀਅਰ ਤਰਸੇਮ ਲਾਲ ਵਲੋ ਸੂਚਿਤ ਕੀਤਾ ਜਾਦਾ ਹੈ ਕਿ 66 ਕੇ,ਵੀ ਸਬ/ਸਟੇਸ਼ਨ ਬਿਲਗਾ ਅਤੇ 220 ਕੇ ਵੀ ਸਬ ਸਟੇਸ਼ਨ ਨੂਰਮਹਿਲ ਵਿਖੇ. 03.04.2025 ਨੂੰ 09.00 ਵਜੇ ਤੋਂ ਲੈ ਕੇ 05.00 ਵਜੇ ਤੱਕ ਲੱਗੇ ਯੰਤਰਾ ਦੀ ਸਲਾਨਾ ਮੈਨਟੀਨੈਂਸ ਕਰਨ ਕਰਕੇ 66 ਕੇ ਵੀ ਬਿਲਗਾ ਅਤੇ 220 ਕੇ.ਵੀ. ਸਬ/ਸਟੇਸ਼ਨ ਨੂਰਮਹਿਲ ਤੋ ਚਲਦੇ ਫੀਡਰਾ ਦੇ ਪਿੰਡਾਂ ( ਬਿਲਗਾ, ਮੁਆਈ, ਫਰਵਾਲਾ, ਪ੍ਰਤਾਬਪੁਰਾ, ਕੰਦੋਲਾ , ਨਾਗਰਾ ਬੇਗਮਪੁਰ, ਸ਼ੇਖੁਪੁਰ, ਹਰੀਪੁਰ, ਭੈਣੀ, ਮੌ ਸਾਹਿਬ, ਮੀਓਵਾਲ, ਰਾਵਾਂ, ਖੇਲਾ, ਬੁਰਜ ਕੇਲਾ, ਔਜਲਾ,ਪੁਆਦੜਾ, ਸੁਧਾਰਾ, ਕਾਦੀਆ, ਭੁੱਲਰ, ਥੰਮਣਵਾਲ, ਸੰਗੋਵਾਲ, ਸੈਦੋਵਾਲ, ਸਾਗਰਪੁਰ, ਚੀਮਾ ਖੁਰਦ, ਚੀਮਾ ਕਲਾ, ਗੁੰਮਟਾਲੀ, ਤੱਗੜ, ਸ਼ਾਮਪੁਰ, ਸੰਗਤਪੁਰ, ਕਲਿਆਣ ਪੁਰ, ਖੋਖੇਵਾਲ, ਹਰੀ ਸਿੰਘ ਸਿਧਵਾ, ਲੱਧੜਾ ਆਦਿ ) ਘਰਾਂ ਅਤੇ ਟਿਉਬਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ।
