Breaking
Thu. Feb 26th, 2026

ਸੰਸਦ ਵਿੱਚ ਛਾਲ ਮਾਰਨ ਵਾਲਿਆ ਸਮੇਤ ਚਾਰ ਦਾ ਪੁਲਿਸ ਨੂੰ 7 ਦਿਨਾਂ ਦਾ ਰਿਮਾਂਡ

ਨਵੀਂ ਦਿੱਲੀ, 14 ਦਸੰਬਰ 2023- ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਭਾਰੀ ਸੁਰੱਖਿਆ ਉਲੰਘਣ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿਚ ਹੰਗਾਮਾ ਕੀਤਾ, ਉੱਥੇ ਹੀ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਵਾਪਰੀ ਘਟਨਾ ਦੇ ਪਿੱਛੇ ਇਕ “ਸੋਚਵੀਂ ਸਾਜ਼ਿਸ਼” ਦਾ ਦਾਅਵਾ ਕੀਤਾ । ਜਿੱਥੇ ਦਿੱਲੀ ਪੁਲਿਸ ਨੇ ਸੁਰੱਖਿਆ ਉਲੰਘਣਾ ਦੇ ਮਾਮਲੇ ਵਿਚ ਚਾਰ ਮੁਲਜ਼ਮਾਂ ਦੇ 15 ਦਿਨਾਂ ਦੇ ਰਿਮਾਂਡ ਦੀ ਮੰਗ ਲਈ ਪਟਿਆਲਾ ਹਾਊਸ ਕੋਰਟ ਦਾ ਰੁਖ ਕੀਤਾ, ਉਥੇ ਬਾਅਦ ਵਿਚ ਸਪੈਸ਼ਲ ਸੈੱਲ ਨੂੰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ।

By admin

Related Post

Leave a Reply

Your email address will not be published. Required fields are marked *