Breaking
Wed. Sep 9th, 2026

ਤਲਵਣ ‘ਚ 150 ਪਰਿਵਾਰ ਦੂਸਰੀਆਂ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਲ- ਬੀਬੀ ਮਾਨ

ਤਲਵਣ ਨੂੰ ਸਰਕਾਰ ਵੱਲੋ ਦਿੱਤੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਨਾਲ ਹੋਏ ਵਿਕਾਸ ਕਾਰਜਾਂ ਨਾਲ ਪਿੰਡ ਦੇ ਬਦਲੇ ਮੁਹਾਂਦਰੇ ਨੂੰ ਲੈ ਕੇ ਲੋਕਾਂ ਨੇ ਦੂਸਰੀਆਂ ਪਾਰਟੀਆਂ ਨੂੰ ਵਿਸਾਰ ਦਿੱਤਾ ਹੈ। ਜਿਸ ਦੀ ਮਿਸਾਲ ਇੱਥੇ 150 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਖਿਆ ਜਿਹੜਾ ਕੰਮ ਕਰੇਗਾ ਲੋਕ ਉਸ ਨਾਲ ਜਾਣਗੇ। ਇਹ ਮਿਸਾਲ ਤਲਵਣ ਵਿੱਚ ਆਮ ਆਦਮੀ ਪਾਰਟੀ ਨੇ ਕਾਇਮ ਕਰ ਦਿੱਤੀ ਹੈ। ਬੀਬੀ ਮਾਨ ਨੇ ਆਖਿਆ ਨੌਜਵਾਨਾਂ ਲਈ ਖੇਡ ਮੈਦਾਨ, ਆਮ ਆਦਮੀ ਕਲੀਨਕ, ਰਸਤਿਆਂ, ਛੱਪੜਾਂ, ਸੜਕਾਂ ਅਤੇ ਹੋਰ ਕੰਮਾਂ ਲਈ 3 ਕਰੋੜ ਤੋਂ ਵੱਧ ਦੀਆਂ ਗਾਂਟਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਲਗਾਤਾਰ ਲੋਕ ਸਾਡੇ ਨਾਲ ਸੰਪਰਕ ਕਰ ਰਹੇ ਹਨ ਸਾਨੂੰ ਪਾਰਟੀ ਵਿੱਚ ਸ਼ਾਮਲ ਕਰੋ। ਉਹਨਾਂ ਕਿਹਾ ਕਿ ਤਲਵਣ ਵਿੱਚ ਆਮ ਆਦਮੀ ਪਾਰਟੀ ਲਈ ਬੜੀ ਵੱਡੀ ਕਾਮਯਾਬੀ ਹੈ।

ਰੇਸ਼ਮਾ ਸਰਪੰਚ ਮਹਿਲਾ ਕੋਆਰਡੀਨੇਟਰ, ਸਰਬਜੀਤ ਕੌਰ ਜੌਹਲ, ਜਤਿੰਦਰ ਸਿੰਘ ਬਲਾਕ ਪ੍ਰਧਾਨ, ਜਸਪ੍ਰੀਤ ਸਿੰਘ ਰੋਜ਼ਰ, ਮਿਸਤਰੀ ਮਸਤਾਨ ਮੁਹੰਮਦ ਦੇ ਯਤਨਾ ਸਦਕਾ ਪਰਮਜੀਤ ਸਿੰਘ ਸਮਰਾ, ਛਿੰਦਾ ਪੰਚ, ਦਿਲਬਾਗ ਸਾਬਕਾ ਪੰਚ, ਰਾਣਾ,ਮੁਹੰਮਦ ਸਦੀਕ, ਲਿਆਕਤ ਅਲੀ, ਸਮਸਦੀਨ, ਹਲੀਮਾ, ਸਾਬੀ, ਸਾਇਦਾ, ਮੁਹੰਮਦ ਸਦੀਕ, ਸ਼ਰੀਫਾ, ਬਲੀ ਮੁਹੰਮਦ, ਮਿਰਜ਼ਾ, ਬਜੀਰਾ, ਹਨੀਫ ਅਲੀ, ਬਰਕਤ ਅਲੀ, ਜਲੇਖਾਂ, ਜੁਲਫਾ, ਸੁਲੇਮਾਨ, ਮਸ਼ੂਕ ਅਲੀ, ਪੱਪੀ, ਬੱਬੂ, ਰਜੀਨਾ, ਨਜੀਰ, ਸ਼ਾਂਤੀ, ਰਜੀਨਾ, ਕਾਲੀ, ਸ਼ਾਂਤੀ, ਰਮਜਾਨ‌, ਕਾਲੂ, ਅਤੀ, ਜੁਲਫਾ, ਕਰਮਦੀਨ ,ਅਸੂਦੀਨ, ਕੈਮਦੀਨ, ਸ਼ਾਮ ਦੀਨ, ਮਹਿਲਾਵਾਂ ਵਿਚ ਮਨਜੀਤ ਕੌਰ ਪੰਚ, ਬਲਜਿੰਦਰ ਕੌਰ, ਬਲਵਿੰਦਰ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਸਰੋਜ, ਰਣਜੀਤ ਕੌਰ, ਕਮਲਜੀਤ, ਸੁੱਖੋ, ਸਿਮਰੋ, ਹਰਜਿੰਦਰ ਕੌਰ, ਮਨਜੀਤ ਕੌਰ, ਨੰਜੋ, ਕੁਲਵਿੰਦਰ ਕੌਰ, ਵਿਦਿਆ ਦੇਵੀ, ਜਗੀਰੋ ,ਪਰਮਜੀਤ ਕੌਰ, ਜਗਦੀਸ਼ ਕੌਰ, ਮਨਦੀਪ ਕੌਰ, ਹਰਵੀਰ ਕੌਰ, ਨਿਰਮਲਜੀਤ ਕੌਰ, ਤਰਸੇਮ ਕੌਰ, ਸੁਖਜੀਤ ਕੌਰ, ਰਜਿੰਦਰ ਕੌਰ, ਰਸ਼ਪਾਲ ਕੌਰ, ਕਮਲੇਸ਼ ਰਾਣੀ, ਕਸ਼ਮੀਰ ਕੌਰ, ਬਲਜਿੰਦਰ, ਬਲਵਿੰਦਰ, ਨੀਤਾ, ਬਲਵਿੰਦਰ ਕੌਰ, ਕੁਲਵੰਤ ਕੌਰ, ਸੁਖਵਿੰਦਰ ਕੌਰ, ਪਰਦੀਪ ਕੌਰ, ਕਸ਼ਮੀਰ ਕੌਰ, ਸਰਬਜੀਤ ਕੌਰ, ਸੁਨੀਤਾ ਦੇਵੀ, ਕਮਲਦੀਪ ਕੌਰ, ਮਨਜੀਤ ਕੌਰ, ਦੀਸ਼ਾ ਰਾਣੀ, ਨਵਪ੍ਰੀਤ, ਪਾਲੋ , ਬਲਵਿੰਦਰ ਕੌਰ, ਮਨਦੀਪ ਕੌਰ, ਜੋਤੀ, ਸੀਮਾ, ਥਿੰਦ, ਸੁਨੀਤਾ ਦੇਵੀ, ਕ੍ਰਿਸ਼ਨ ਕੁਮਾਰੀ, ਬਲਵੀਰ ਕੌਰ, ਪਰਮਜੀਤ, ਪੂਜਾ ਰਾਣੀ, ਸੀਬੋ, ਬਲਵਿੰਦਰ ਕੌਰ ਵੱਲੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਬੀਬੀ ਇੰਦਰਜੀਤ ਕੌਰ ਮਾਨ ਨੇ ਜੀ ਆਇਆ ਆਖਿਆ ਜੋਰਦਾਰ ਸਵਾਗਤ ਕੀਤਾ। ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਦਿੱਤਾ।

By admin

Related Post

Leave a Reply

Your email address will not be published. Required fields are marked *