Breaking
Sun. Nov 9th, 2025

15 ਅਗਸਤ ਨੂੰ ਫਿਲੌਰ ਵਿੱਚ ਕਾਲ਼ੇ ਝੰਡੇ ਲੈਕੇ ਵਿਸ਼ਾਲ ਮਾਰਚ ਦੀ ਤਿਆਰੀ ਸ਼ੁਰੂ

ਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਡੇਰਾ ਮਈਆ ਭਗਵਾਨ ਡੇਰੇ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਭਾਰੀ ਮੀਂਹ ਦੇ ਬਾਵਜੂਦ ਵੀ ਧਰਨਾਕਾਰੀ ਦੇ 27ਵੇਂ ਦਿਨ ਵੀ ਡੱਟੇ ਰਹੇ

ਫਿਲੌਰ 2 ਅਗਸਤ 2025 :- ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ. ਡੀ. ਪੀ. ਓ ਦਫਤਰ ਫਿਲੌਰ ਸਾਹਮਣੇ ਪੱਕੇ ਧਰਨੇ ਅੱਜ 27ਵੇਂ ਦਿਨ ਵੀ ਜਾਰੀ ਰਿਹਾ। ਭਾਰੀ ਮੀਂਹ ਦੇ ਬਾਵਜੂਦ ਵੀ ਪੱਕੇ ਧਰਨੇ ਵਿੱਚ ਵੱਖ ਵੱਖ ਪਿੰਡਾਂ ਦੇ ਲੋਕਾਂ ਵਲੋ ਵੱਡੀ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਆਗੂ ਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ 15 ਅਗਸਤ ਨੂੰ ਅਜ਼ਾਦੀ ਦਿਹਾੜੇ ਤੇ ਕਾਲ਼ੇ ਝੰਡੇ ਲੈ ਕੇ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਰੋਸ ਮਾਰਚ ਕਰਨ ਦੀ ਤਿਆਰੀ ਵੱਡੇ ਪੱਧਰ ਤੇ ਸ਼ਰੂ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਜਲਦੀ ਹੀ ਬੀ. ਡੀ. ਪੀ. ਓ ਫ਼ਿਲੌਰ ਦੇ ਘਰ ਸਾਹਮਣੇ ਰਾਤ ਦਾ ਜਗਰਾਤਾ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਆਗੂ ਹਾਜ਼ਰ ਸਨ।

ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ, ਅਮਰਜੀਤ ਲਾਡੀ ਮਹਿਸਮਪੁਰ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸ਼ੇਖੂਪੁਰ, ਮੁਠੱਡਾ, ਰਵੀ ਦਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਸੁਨੀਲ ਗੰਨਾ ਪਿੰਡ ਆਦਿ ਨੇ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਜਨ ਸੰਪਰਕ ਮੁਹਿੰਮ ਸ਼ਰੂ ਕੀਤੀ ਗਈ ਹੈ।

ਧਰਨੇ ਵਿੱਚ ਸੰਦੀਪ ਕੁਮਾਰੀ ਸਰਪੰਚ ਰਾਮਗੜ੍ਹ, ਨਿਰਮਲ ਸਿੰਘ ਸਰਪੰਚ ਨਗਰ, ਵਿਜੇ ਕੁਮਾਰ ਪੰਚ ਪੰਜਢੇਰਾ, ਰਾਮਪਾਲ ਜਗਤ ਪੁਰ, ਜਿੰਦਲ ਜਗਤਪੁਰ, ਰਾਜਕਪੂਰ ਰਾਮਗੜ੍ਹ, ਮਹਿੰਦਰ ਪਾਲ ਸੰਤੋਖਪੁਰਾ, ਸੱਤਪਾਲ ਸ਼ਾਹਪੁਰ, ਅਰਜਨ ਸ਼ਾਹਪੁਰ, ਤਰਸੇਮ ਲਾਲ ਸੰਤ ਨਗਰ ਜਰਨੈਲ ਰਾਮ ਪੰਚ ਜੌਹਲਾਂ, ਦੇਸ ਰਾਜ ਟੇਲਰ, ਕਮਲ ਰਾਜ ਗੰਨਾ ਪਿੰਡ, ਰਾਮਪਾਲ, ਮੂਰਤੀ ਰਾਮਗੜ੍ਹ,, ਰਾਜ ਕੁਮਾਰ ਰਾਮਗੜ੍ਹ, ਜੱਸੀ ਫਿਲੌਰ, ਵਿਜੇ ਬੰਗ਼ਰ, ਰਿੰਕੂ ਬਾਲੀ, ਗੁਰਬਚਨ ਰਾਮ ਠਾਕਰ ਕਲੋਨੀ, ਸੁਰਿੰਦਰ ਮਾਹਲਾ, ਦਵਿੰਦਰ ਰਾਮਗੜ੍ਹ, ਕਸ਼ਮੀਰੀ ਲਾਲ ਰਵਿਦਾਸ ਪੁਰਾ, ਲਸ਼ਕਰੀ ਰਾਮ, ਰਾਮ ਲੁਭਾਇਆ, ਸੁਰਿੰਦਰ ਕੁਮਾਰ ਸੰਤੋਖਪੁਰਾ, ਬਿੰਦਰ ਫ਼ਿਲੌਰ,

ਇਸ਼ਤਿਹਾਰ

ਜਸਵਿੰਦਰ, ਗਗਨ ਕੁਮਾਰ, ਵਿਸ਼ਾਲ ਅਲੋਵਾਲ, ਹੈਰੀ ਡੇਰਾ ਮਈਆ ਭਗਵਾਨ, ਸ਼ਿੰਦਰ ਪਾਲ ਡੇਰਾ ਮਈਆ ਭਗਵਾਨ, ਸੌਰਵ ਡੇਰਾ ਮਈਆ ਭਗਵਾਨ, ਪਵਨ ਕੁਮਾਰ ਡੇਰਾ ਮਈਆ ਭਗਵਾਨ, ਜਸਪ੍ਰੀਤ, ਬਲਜਿੰਦਰ ਕੁਮਾਰ, ਬਿੰਦਰ ਪਵਾਰ ਹਰੀਪੁਰ ਬਲਜਿੰਦਰ ਸਿੰਘ, ਕੁਲਦੀਪ ਗੜਾ ਰੋਡ ਫਿਲੌਰ, ਮਨਦੀਪ ਫਿਲੌਰ, ਸੁਰਜਨ ਦਾਸ ਅਪਰਾ, ਰਘਵੀਰ ਸਿੰਘ, ਗੋਬਿੰਦ ਰਾਮ, ਮੂਰਤੀ ਰਾਮਗੜ੍ਹ, ਵਿੰਦਰ ਫ਼ਿਲੌਰ,ਸਰੂਪ ਕਲੇਰ,, ਯਸ਼ਪਾਲ ਰਵਿਦਾਸਪੁਰਾ, ਅਜੇ ਹਮਸਰ, ਮੱਘਰ ਜਗਤਪੁਰ, ਸਾਬੀ ਜਗਤਪੁਰ, ਦੀਪਕ ਰਵਿਦਾਸ ਪੁਰਾ,

ਇਸ਼ਤਿਹਾਰ

ਪਰਮਜੀਤ,ਅਰਸ਼ਦੀਪ ਗੁਰੂ, ਰਾਣਾ ਰਵਿਦਾਸ ਪੁਰਾ, ਸੰਦੀਪ ਕੁਮਾਰ ਫਿਲੌਰ, ਬਿੰਦਰ ਫਿਲੌਰ, ਮੂਰਤੀ ਰਾਮਗੜ੍ਹ, ਮਨਦੀਪ ਬੰਗਾ, ਕਰਣ ਬੰਗਾ, ਰਾਜ ਕੁਮਾਰ ਰਵਿਦਾਸ ਪੁਰਾ, ਕਮਲ ਮਾਓ ਸਾਹਿਬ, ਹੈਪੀ ਮਾਓ ਸਾਹਿਬ, ਚੰਦਰ ਪ੍ਰਕਾਸ਼, ਲੇਖ ਰਾਜ ਬ੍ਰਹਮਪੁਰੀ, ਤਿਲਕ ਰਾਜ, ਗੁਰਨਾਮ ਸਿੰਘ ਮੁਠੱਡਾ, ਰਾਮ ਪਾਲ, ਦੀਪਕ ਕੁਮਾਰ,ਸੰਤੋਖਪੁਰਾ, ਸੋਢੀ ਰਾਮ ਕਤਪਲੋਂ, ਜਸਵੀਰ ਸੰਧੂ , ਸੁਨੀਤਾ ਫ਼ਿਲੌਰ, ਹੰਸ ਕੌਰ, ਅੰਜੂ ਵਿਰਦੀ, ਬਲਜੀਤ ਕੌਰ, ਸੁਰਜੀਤ ਕੌਰ, ਕਾਮਲਜੀਤ ਕੌਰ, ਜੋਤੀ, ਰੇਸ਼ਮੋ, ਦੀਪਾਂ, ਸੰਜਨਾ, ਪਰਵੀਨ ਕੁਮਾਰੀ, ਸਹਿਜਜੀਤ ਕੌਰ, ਕਮਾਲਜੀਤ ਬੰਗਰ, ਰਵੀਨਾ ਚੁੰਬਰ ਰਾਮਗੜ੍ਹ, ਗੇਜੋ ਮੁਠੱਡਾ, ਮਮਤਾ ਰਾਣੀ, ਰਾਜਿੰਦਰ ਕੌਰ ਸੰਤੋਖਪੁਰਾ, ਗੁਲਸ਼ਨ ਕੁਮਾਰ ਲੁਧਿਆਣਾ, ਬੌਬੀ ਪਾਲ, ਕਮਲਜੀਤ ਕੌਰ, ਕਾਜਲ , ਬੀਬੀ ਕੁਸ਼ਲਿਆ, ਸੋਮਾ ਰਾਣੀ, ਸੀਮਾ ਰਾਮਗੜ੍ਹ, ਸੁਰਿੰਦਰ ਕੌਰ ਰਾਮਗੜ੍ਹ, ਸਿਮਰੋ ਰਾਮਗੜ੍ਹ, ਪਾਲੋ ਰਾਮਗੜ੍ਹ, ਬਖ਼ਸ਼ੋ ਰਾਮਗੜ੍ਹ, ਹਰਬੰਸ ਕੌਰ ਰਾਮਗੜ੍ਹ, ਮਹਿੰਦਰ ਕੌਰ ਰਾਮਗੜ੍ਹ, ਪਿਆਰੀ ਰਾਮਗੜ੍ਹ, ਕਮਲ, ਬਲਜੀਤ ਕੌਰ, ਸੰਗੀਤਾ, ਕਾਜਲ, ਸੁਰਿੰਦਰ ਕੌਰ, ਮੀਤੋ, ਬਲਵੀਰ ਕੌਰ, ਸਤਿਆ ਦੇਵੀ, ਬਿੰਦਰ ਕੌਰ, ਦੀਸ਼ੋ ਜਗਤਪੁਰਾ, ਗੁਰਮੀਤ ਕੌਰ ਜਗਤਪੁਰਾ, ਚਰਨਜੀਤ ਜਗਤਪੁਰਾ,ਕਾਂਤਾ ਦੇਵੀ, ਸ਼ਕੁੰਤਲਾ, ਕਮਲਜੀਤ ਕੌਰ, ਕਾਜਲ ਫ਼ਿਲੌਰ, ਦੀਪਾਂ ਫ਼ਿਲੌਰ,ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।

ਇਸ਼ਤਿਹਾਰ

Related Post

Leave a Reply

Your email address will not be published. Required fields are marked *