Breaking
Sun. Nov 9th, 2025

ਵਡਾਲਾ ਦੀ ਅਗਵਾਈ ਵਿੱਚ ਡੈਲੀਗੇਟ ਇਜਲਾਸ ਨਕੋਦਰ, ਸ਼ਾਹਕੋਟ ਫਿਲੌਰ ਦਾ ਹੋਇਆ

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਬਣੀ ਹੋਈ ਭਰਤੀ ਕਮੇਟੀ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਭਰਤੀ ਆਰੰਭ ਕੀਤੀ ਹੋਈ ਸੀ। ਉਸ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਹਰ ਹਲਕਿਆਂ ਅਤੇ ਜਿਲਿਆਂ ਵਿੱਚ ਡੈਲੀਗੇਟ ਇਜਲਾਸ ਦੌਰਾਨ ਡੈਲੀਗੇਟ ਚੁਣੇ ਜਾਣੇ ਹਨ। ਉਨਾਂ ਡੈਲੀਗੇਟਾਂ ਦੀ ਚੋਣ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਹੁਕਮ ਅਨੁਸਾਰ ਬਣੀ ਕਮੇਟੀ ਵਿੱਚੋਂ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਅੱਜ ਹਲਕਾ ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਨਕੋਦਰ ਅਤੇ ਸ਼ਾਹਕੋਟ ਦੀ ਮੀਟਿੰਗ ਨਕੋਦਰ ਵਿਖੇ ਹੋਈ ਅਤੇ ਫਿਲੌਰ ਹਲਕੇ ਦੀ ਮੀਟਿੰਗ ਗੁਰਾਇਆਂ ਵਿਖੇ ਕੀਤੀ ਗਈ। ਇਸ ਡੈਲੀਗੇਟ ਇਜਲਾਸ ਵਿੱਚ ਹਰ ਪੰਥ ਦਰਦੀ ਨੇ ਹਿੱਸਾ ਲਿਆ ਜਿਨਾਂ ਨੇ ਖਾਸ ਤੌਰ ਤੇ ਮੈਂਬਰਸ਼ਿਪ ਭਰਤੀ ਕਾਪੀਆਂ ਭਰੀਆਂ ਸਨ ਹਰ ਹਲਕੇ ਵਿੱਚੋਂ ਚਾਰ-ਚਾਰ ਡੈਲੀਗੇਟ ਸਟੇਟ ਵਾਸਤੇ ਚੁਣੇ ਗਏ ਅਤੇ ਬਾਕੀ ਜਿਵੇਂ ਜਿਵੇਂ ਭਰਤੀ ਹੋਈ ਹੈ ਉਹਨਾਂ ਮੁਤਾਬਕ ਜਿਲਿਆਂ ਦੇ ਡੈਲੀਗੇਟ ਅਤੇ ਸਰਕਲਾਂ ਦੇ ਡੈਲੀਗੇਟ ਵੀ ਅੱਜ ਮੁੱਖ ਤੌਰ ਤੇ ਚੁਣੇ ਗਏ ਇਹ ਭਰਤੀ ਪੰਜਾਬ ਦੇ ਲੋਕਾਂ ਨੇ ਬਹੁਤ ਉਤਸ਼ਾਹ ਬੜੇ ਵੱਡੇ ਪੱਧਰ ਤੇ ਮੈਂਬਰਸ਼ਿਪ ਭਰਤੀ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇਹ ਹੁਕਮ ਹੋਇਆ ਸੀ। ਕਿ ਸਮੁੱਚੀ ਆਪਣੀ ਸਿੱਖ ਲੀਡਰਸ਼ਿਪ ਅਤੇ ਸਿੱਖ ਪੰਥ ਦਰਦੀ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਕਰਕੇ ਭਰਤੀ ਕਰਨ ਦਾ ਬਹੁਤ ਵੱਡਾ ਰੁਝਾਨ ਸੀ। ਇਹ ਭਰਤੀ ਪੰਜਾਬ ਵਿੱਚ ਸਾਬਤ ਹੋਈ ਕੀ ਭਰਤੀ ਬਹੁਤ ਹੀ ਜਾਇਜ ਤੇ ਪਾਰਦਰਸ਼ਤਾ ਦੇ ਨਾਲ ਇਮਾਨਦਾਰੀ ਤੇ ਪਹਿਰਾ ਦੇ ਕੇ ਕੀਤੀ ਗਈ ਜਿਵੇਂ ਹੁਕਮਨਾਮੇ ਜਾਰੀ ਹੋਏ ਸਨ ਉਹਨਾਂ ਮੁਤਾਬਕ ਹੀ ਭਰਤੀ ਸਾਰੇ ਪੰਜਾਬ ਵਿੱਚ ਹਰ ਅਹੁਦੇਦਾਰ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਵੱਲੋਂ ਬੜੀ ਤਸੱਲੀ ਹੈ ਕੀ ਇਸ ਭਰਤੀ ਵਿੱਚੋਂ ਬੜੀ ਸੁਹਿਰਦ ਤੇ ਨੇਕ ਸੱਚੀ ਸੁੱਚੀ ਇਮਾਨਦਾਰੀ ਵਾਲੀ ਲੀਡਰਸ਼ਿਪ ਉਭਰ ਕੇ ਸਾਹਮਣੇ ਆਵੇ ਜਿਹੜੀ ਪੰਜਾਬ ਅਤੇ ਪੰਥ ਦੀ ਅਗਵਾਈ ਕਰ ਸਕੇ ਸੋ ਇਹ ਡੈਲੀਗੇਟ ਇਜਲਾਸ ਦੀ ਪ੍ਰਕਰਿਆ ਸਾਰੇ ਹੀ ਪੰਜਾਬ ਵਿੱਚ ਚੱਲਣੀ ਹੈ ਅਸੀਂ ਆਪਣੇ ਵੱਲੋਂ ਸਾਰੇ ਹੀ ਵਰਕਰ ਅਤੇ ਅਹੁਦੇਦਾਰ ਹਰ ਭੈਣ, ਭਰਾ, ਬਜ਼ੁਰਗ ਦੇ ਰਿਣੀ ਹਾਂ ਅਤੇ ਸਾਰਿਆਂ ਦੇ ਵਿਸ਼ੇਸ਼ ਧੰਨਵਾਦੀ ਹਾਂ ਜਿਨਾਂ ਨੇ ਇਸ ਭਰਤੀ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਜੋ ਇਹ ਭਰਤੀ ਬੜੀ ਇਤਿਹਾਸ ਸਿੱਖ ਪੰਥ ਵਿੱਚ ਸਿਰਜ ਹੋ ਰਿਹਾ ਹੈ ਸਾਰੇ ਹੀ ਪੰਥ ਦਰਦੀਆਂ ਨੇ ਅਤੇ ਪੰਥ ਦੇ ਪੈਰੋਕਾਰਾਂ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੇ ਇਸ ਭਰਤੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਬਹੁਤ ਹੀ ਵੱਡੀ ਸੇਵਾ ਕਮਾਈ ਹੈ।
ਇਸ ਡੈਲੀਗੇਟ ਇਜਲਾਸ ਦੌਰਾਨ ਹਲਕਾ ਨਕੋਦਰ ਦੇ ਲਸ਼ਕਰ ਸਿੰਘ ਰਹੀਮਪੁਰ, ਹਰਭਜਨ ਸਿੰਘ ਹੁੰਦਲ, ਸਰਤੇਜ ਸਿੰਘ ਬਾਸੀ, ਜਸਜੀਤ ਸਿੰਘ ਸੰਨੀ ਬਿਲਗਾ, ਦਲਵਿੰਦਰ ਸਿੰਘ ਕੁੱਕੂ ਗਹੀਰ, ਬਲਵਿੰਦਰ ਸਿੰਘ ਆਲੇਵਾਲੀ, ਗੁਰਪ੍ਰੀਤ ਸਿੰਘ ਗੋਪੀ ਤਲਵਣ, ਨਿਰਮਲ ਸਿੰਘ ਫੌਜੀ, ਪਰਮਿੰਦਰ ਸਿੰਘ ਚੱਕ ਕਲਾਂ, ਹਰਿੰਦਰ ਸਿੰਘ ਸਰੀਂਹ, ਕੇਵਲ ਸਿੰਘ ਕੋਟ ਬਾਦਲ ਖਾਂ, ਸੁਰਜੀਤ ਸਿੰਘ ਕਲੇਰ, ਸਰਵਣ ਸਿੰਘ ਹੇਅਰ, ਗੁਰਦੇਵ ਸਿੰਘ ਬਿੱਲੀ ਭੁੱਲਰ, ਸੁੱਚਾ ਸਿੰਘ ਗਾਂਧਰਾਂ, ਮਹਿੰਦਰ ਸਿੰਘ ਮਹੇਵਾਂ, ਤਰਸੇਮ ਸਿੰਘ ਲਿੱਤਰਾਂ, ਰੁਪਿੰਦਰ ਸਿੰਘ ਰਾਣਾ, ਮੀਰਪੁਰ ਲੰਬੜਦਾਰ, ਹਰਦਿਆਲ ਸਿੰਘ, ਜਸਵੀਰ ਸਿੰਘ ਸਰਾਏ ਖਾਂ, ਅਮਰ ਸਿੰਘ ਨਾਹਲ, ਜਸਵੰਤ ਸਿੰਘ ਮੁਆਈ, ਗੁਰਦੀਪ ਸਿੰਘ ਦੀਪਾ ਮਾਊਵਾਲ, ਹਰਜਿੰਦਰ ਸਿੰਘ ਪੰਡੋਰੀ, ਅਵਤਾਰ ਸਿੰਘ ਤਲਵਣ, ਬਲਜੀਤ ਸਿੰਘ ਮਿੱਠੜਾ, ਸੁਖਪਾਲ ਸਿੰਘ ਸ਼ਮਸ਼ਾਬਾਦ, ਪ੍ਰਧਾਨ ਕਰਮਜੀਤ ਸਿੰਘ ਬਜੂਹਾ ਕਲਾਂ, ਗੁਰਿੰਦਰ ਸਿੰਘ ਭਾਟੀਆ, ਰਮੇਸ਼ ਸੋਂਧੀ ਐਮਸੀ, ਭੁਪਿੰਦਰ ਸਿੰਘ ਭਿੰਡਰ, ਸਤਵੰਤ ਸਿੰਘ ਕਾਲਾ ਭਲਵਾਨ, ਇੰਦਰਪਾਲ ਸੰਧੂ, ਰਿੰਕੂ ਗਿੱਲ, ਅਮਿਤ ਖੋਸਲਾ ਚੇਅਰਮੈਨ ਲੰਗਰ ਕਮੇਟੀ, ਬਲਵੀਰ ਕੌਲਧਾਰ ਐਮ ਸੀ ਨੂਰਮਹਿਲ, ਅਵਤਾਰ ਸਿੰਘ ਨੂਰਮਹਿਲ, ਰਾਮ ਮੂਰਤੀ।

ਹਲਕਾ ਸ਼ਾਹਕੋਟ

ਸੁਖਵੰਤ ਸਿੰਘ ਰੌਲੀ, ਊਧਮ ਸਿੰਘ ਔਲਖ, ਬਲਵੰਤ ਸਿੰਘ ਰੋਲੀ ,ਬਲਜੀਤ ਸਿੰਘ ਉਮਰੇਵਾਲ, ਜਗਜੀਤ ਸਿੰਘ ਬਗੇਲਾ, ਬੂਟਾ ਸਿੰਘ ਰੌਲੀ, ਕੁਲਦੀਪ ਸਿੰਘ ਸਮਰਾ ਮਹਿਤਪੁਰ, ਬਲਵੀਰ ਸਿੰਘ ਜੀ ਮਹਿਕਪੁਰ, ਨਛੱਤਰ ਸਿੰਘ ਮਹਿਤਪੁਰ, ਵਰਿੰਦਰ ਸਿੰਘ ਮੰਡਿਆਲਾ, ਸਤਨਾਮ ਸਿੰਘ ਮਡਿਆਲਾ, ਤਰਲੋਕ ਸਿੰਘ ਮਾਲੋਵਾਲ, ਸੰਪੂਰਨ ਸਿੰਘ ਗਿੱਲ ਮਹਿਤਪੁਰ, ਜਗਦੀਸ਼ ਸਿੰਘ ਮਹਿਤਪੁਰ, ਰਸਪਾਲ ਸਿੰਘ ਧੰਜੂ ਸ਼ਾਹਪੁਰ, ਕੁਲਦੀਪ ਸਿੰਘ ਅੰਗਾਕੀੜੀ, ਕੁਲਦੀਪ ਸਿੰਘ ਵਾਰਡ ਨੰਬਰ ਸੱਤ, ਜਸਵੀਰ ਸਿੰਘ ਭਦਮਾ, ਤਰਸੇਮ ਸਿੰਘ ਪਰਜੀਆਂ, ਸਾਬੀ ਪਰਜੀਆਂ, ਸਰਬਜੀਤ ਸਿੰਘ ਉਮਰਵਾਲ ਬਿੱਲੇ, ਅਮਰਜੀਤ ਸਿੰਘ ਕੰਗ ,ਸਰਬਜੀਤ ਸਿੰਘ ਨਵਾਂ ਪਿੰਡ, ਨਿਰਮਲ ਸਿੰਘ ਮਹੇੜੂ, ਪਾਲ ਸਿੰਘ ਲੋਹਗੜ।

ਹਲਕਾ ਫਿਲੌਰ

ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ, ਰਣਜੀਤ ਸਿੰਘ ਸਿੱਧੂ ਪ੍ਰਧਾਨ ਟਰੱਕ ਯੂਨੀਅਨ ਫਿਲੌਰ ਸਤਿੰਦਰ ਸਿੰਘ ਧੰਜੂ, ਬਾਬਾ ਸਰੂਪ ਸਿੰਘ ਸਾਬਕਾ ਚੇਅਰਮੈਨ, ਗੁਰਦਾਵਰ ਸਿੰਘ ਪਾਸਲਾ ,ਜਨ ਰਾਜ ਠੇਕੇਦਾਰ ਫਿਲੌਰ ਤਰਲੋਚਨ ਸਿੰਘ ਤੁਰ ਅਪਾਰ ਬੀਬੀ ਕੁਲਵਿੰਦਰ ਕੌਰ ਫਲੋਰ ਗੁਰਮੇਲ ਸਿੰਘ ਢਿੱਲੋ ਛਿਛੋਵਾਲ ਗੁਰਪ੍ਰੀਤ ਸਿੰਘ ਢਿੱਲੋ ਛਿਛੋਵਾਲ ਅਮਰਜੀਤ ਸਿੰਘ ਮੋਤੀਪੁਰ ਸਰੂਪ ਸਿੰਘ ਢੇਸੀ ਮੈਂਬਰ ਐਸਜੀਪੀਸੀ ਝਲਮਨ ਸਿੰਘ ਅੱਟੀ ਕਾਲਾ ਅੱਟਾ ਪ੍ਰਿੰਸੀਪਲ ਤੀਰਥ ਸਿੰਘ ਕੋਟ ਗਰੇਵਾਲ ਕੁਲਵਿੰਦਰ ਸਿੰਘ ਕਿੰਦਾ ਬੁੰਡਾਲਾ ਅਤੇ ਆਦਿ ਸਾਧ ਸੰਗਤਾਂ,ਹਰ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ, ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵੱਡੇ ਹੁੰਗਾਰੇ ਨਾਲ ਹਾਜ਼ਰ ਸਨ।.

Related Post

Leave a Reply

Your email address will not be published. Required fields are marked *