ਕੈਨੇਡਾ/ ਬਰੈਂਪਟਨ, 19 ਫਰਵਰੀ (ਸਤਪਾਲ ਸਿੰਘ ਜੌਹਲ)-ਬੀਤੇ ਕੱਲ੍ਹ ਸਵੇਰਸਾਰ ਕਿੰਗ ਸਿਟੀ ਵਿਖੇ ਅੱਧੀ ਦਰਜਣ ਟੀਨਏਜਰ ਮੁੰਡੇ ਤੇ ਕੁੜੀਆਂ ਨਾਲ਼ ਭਰੀ ਤੇਜ ਭਜਾਈ ਜਾ ਰਹੀ ਕਾਰ ਖੰਭੇ ‘ਚ। ਦਸ ਕੁ ਦਿਨ ਪਹਿਲਾਂ ਵੀ ਬਰੈਂਪਟਨ (ਕੈਨੇਡਾ) ਵਿੱਚ (ਬਹੁਤ) ਤੇਜ ਚੱਲਦੀ ਕਾਰ ਖੰਭੇ ਵਿੱਚ ਵੱਜਣ ਕਰਕੇ ਹੋਈ ਸੀ 3 ਮੁੰਡਿਆਂ ਦੀ ਮੌਕੇ ‘ਤੇ ਮੌਤ।
 
                        