ਨਵੀ ਦਿੱਲੀ, 1 ਫਰਵਰੀ 2024- ਨਿਰਮਲਾ ਸੀਤਾਰਮਨ ਵੱਲੋ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਅਤੇ ਨਵੀਂ ਸੰਸਦ ਦਾ ਪਹਿਲਾ ਬਜਟ ਪੇਸ਼ ਕੀਤਾ। ਜਿਸ ਵਿੱਚ ਉਹਨਾਂ ਨੇ ਜੋ ਐਲਾਨ ਕੀਤੇ ਹਨ ਉਹਨਾਂ ਵਿੱਚ ਜਿਵੇਂ ਕਿ:-
💥 ਸਾਰਿਆਂ ਨੂੰ ਦਿੱਤਾ ਜਾਵੇਗਾ ਘਰ
💥 ਮਿਡਲ ਕਲਾਸ ਲਈ ਕੀਤੀ ਜਾਵੇਗੀ ਨਵੀਂ ਰਿਹਾਇਸ਼ ਯੋਜਨਾ
ਦੀ ਸ਼ੁਰੂਆਤ
💥 ਸੋਲਰ ਊਰਜਾ ਵਾਲੇ ਘਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ
💥 1361 ਮੰਡੀਆਂ ਨੂੰ ਈ. ਨੇਮ ਨਾਲ ਜੋੜਿਆ ਜਾਵੇਗਾ
💥 ਆਸ਼ਾ ਵਰਕਰਾਂ ਨੂੰ ਮਿਲਗੇ ਆਯੂਸ਼ਮਾਨ ਯੋਜਨਾ ਦਾ ਲਾਭ
💥 9 ਤੋਂ 14 ਸਾਲ ਤੱਕ ਦੀਆਂ ਲੜਕੀਆਂ ਦਾ ਮੁਫ਼ਤ ਟੀਕਾਕਰਨ
💥 ਫਸਲਾਂ ਵਿੱਚ ਹੋਵੇਗਾ ਨਮੋ ਡੀ ਏ ਪੀ ਦਾ ਇਸਤੇਮਾਲ
 
                        