1 ਬਲਾਕ ਸੰਮਤੀ ਸੰਘੇ ਜਗੀਰ ਤੋਂ ਅਮਰਜੀਤ ਸਿੰਘ
ਕਾਗਰਸ ਦੇ ਜੇਤੂ
2 ਬਲਾਕ ਸੰਮਤੀ ਚੂਹੇਕੀ ਤੋਂ
ਰਾਜ ਕਮਾਰ ਬੀ ਐਸ ਪੀ ਦੇ ਜੇਤੂ
3 ਬਲਾਕ ਸੰਮਤੀ ਕੰਦਲਾ ਕਲਾਂ ਤੋਂ
ਮਨਦੀਪ ਕੌਰ ਦੀ “ਆਪ” ਜੇਤੂ
4 ਬਲਾਕ ਸੁੰਨੜ ਕਲਾਂ ਤੋਂ ਆਪ ਦੀ
ਪਰਮਜੀਤ ਕੌਰ ਜੇਤੂ
5 ਬਲਾਕ ਸੰਮਤੀ ਭੰਗਾਲਾ ਤੋਂ
ਸੁਖਵਿੰਦਰ ਸਿੰਘ ਕਾਂਗਰਸ ਦੇ ਜੇਤੂ
6 ਬਲਾਕ ਸੰਮਤੀ ਗੁੰਮਟਾਲੀ ਤੋਂ
ਸੰਦੀਪ ਕੁਮਾਰ ਕਾਂਗਰਸ ਦੇ ਜੇਤੂ
7 ਬਲਾਕ ਸੰਮਤੀ ਤਲਵਣ ਤੋਂ ਆਸ਼ਾ ਰਾਣੀ
ਕਾਂਗਰਸ ਦੀ ਜੇਤੂ
8 ਬਲਾਕ ਸੰਮਤੀ ਚੀਮਾ ਕਲਾਂ ਤੋਂ ਜਸਵਿੰਦਰ ਕੌਰ ਬਸਪਾ
ਦੀ ਜੇਤੂ
9 ਬਲਾਕ ਸੰਮਤੀ ਔਜਲਾ ਤੋਂ ਸਰੋਜਾ ਬਾਲਾ ਬਸਪਾ ਦੀ
ਜੇਤੂ
10 ਬਲਾਕ ਸੰਮਤੀ ਸ਼ਾਦੀਪੁਰ ਤੋਂ ਸੁਖਵਿੰਦਰ ਕੌਰ ਬਸਪਾ
ਦੀ ਜੇਤੂ
11 ਬਲਾਕ ਸੰਮਤੀ ਭੁੱਲਰ ਤੋਂ ਜਸਵੀਰ ਕੁਮਾਰ ਸ਼ੋਮਣੀ
ਅਕਾਲੀ ਦਲ ਬਾਦਲ ਦਾ ਜੇਤੂ
12 ਬਲਾਕ ਸੰਮਤੀ ਪੁਆਦੜਾ ਤੋਂ ਰਾਣੋ ਸ਼੍ਰੋਮਣੀ ਅਕਾਲੀ
ਦਲ ਬਾਦਲ ਦੀ ਜੇਤੂ
13 ਬਲਾਕ ਸੰਮਤੀ ਫਰਵਾਲਾ ਤੋਂ ਹਰਜੋਤ ਸਿੰਘ ਅਜਾਦ
ਉਮੀਦਵਾਰ
14 ਬਲਾਕ ਸੰਮਤੀ ਸਮਸਾਬਾਦ ਤੋਂ
ਕੁਲਵਿੰਦਰ ਕੌਰ ਕਾਗਰਸ ਦੀ ਜੇਤੂ
15 ਬਲਾਕ ਸੰਮਤੀ ਕੋਟ ਬਾਦਲ ਖਾ ਤੋਂ
ਚਰਨਜੀਤ ਰਾਏ “ਆਪ” ਦਾ ਜੇਤੂ


