ਮੋਗਾ ਜਿਲ੍ਹੇ ਦੇ ਪਿੰਡ ਸੰਗਤਪੁਰਾ ਵਿਖੇ ਬਿਨਾ ਰੇਲਿੰਗ ਸੂਏ ਪੁਲ ਨੇ ਪਤੀ ਪਤਨੀ ਦੀ ਲੈ ਲਈ ਜਾਨ। ਉਹ ਆਪਣੀ ਕਾਰ ਰਾਹੀ ਪਿੰਡ ਮਾੜੀ ਮੁਸਤਿਫਾ ਜਾ ਰਹੇ ਸੀ। ਪਿੰਡ ਧੂੜਕੋਟ ਰਣਸੀਂਹ (ਮੋਗਾ) ਵਾਸੀ ਅਧਿਆਪਕ ਜਸਕਰਨ ਸਿੰਘ (47) ਆਪਣੀ ਅਧਿਆਪਕ ਪਤਨੀ ਕਮਲਜੀਤ ਕੌਰ (46) ਨੂੰ ਚੋਣ ਡਿਊਟੀ ਲਈ ਛੱਡਣ ਜਾ ਰਿਹਾ ਸੀ ਤਾਂ ਇਹ ਧੁੰਦ ਕਾਰਨ ਹਾਦਸਾ ਵਾਪਰ ਗਿਆ ਪਰ ਉਹਨਾਂ ਨੂੰ ਬਚਾਇਆ ਨਹੀ ਜਾ ਸਕਿਆ।



