Skip to content

- ਸੁੰਨੜ ਕਲਾਂ Sc ਇਸਤਰੀ ਲਈ ਇੱਥੇ “ਆਪ” ਦੀ
ਪਰਮਜੀਤ ਕੌਰ, ਬਸਪਾ ਦੀ ਬਲਜਿੰਦਰ ਕੌਰ ਅਤੇ
ਬੀਜੇਪੀ ਦੀ ਬੱਬਲੀ
- ਚੂਹੇਕੀ Sc ਮਰਦ ਲਈ ਇੱਥੇ “ਆਪ” ਦਾ ਵੀਲੀਆਮ,
ਬੀਐਸਪੀ ਦਾ ਰਾਜ ਕੁਮਾਰ
- ਭੰਗਾਲਾ ਜਨਰਲ ਸੀਟ ਤੋਂ ਆਪ ਦਾ ਰਨਜੋਤ ਸਿੰਘ,
ਕਾਂਗਰਸ ਦਾ ਸੁਖਵਿੰਦਰ ਸਿੰਘ, ਸ਼ੋਮਣੀ ਅਕਾਲੀ ਦਲ ਡਿੰਪਲ ਥਾਪਰ
- ਸੰਘਾ ਜਾਗੀਰ ਜਨਰਲ ਸੀਟ ਤੋਂ “ਆਪ” ਦਾ ਗੁਰਚਿਤਰ
ਸਿੰਘ, ਕਾਂਗਰਸ ਦਾ ਅਮਰਜੀਤ ਸਿੰਘ, ਸ਼ੋਮਣੀ ਅਕਾਲੀ ਦਲ ਡਿੰਪਲ ਥਾਪਰ ਦਾ ਪਵਿੱਤਰ ਸਿੰਘ
- ਕੋਟ ਬਾਦਲ ਖਾਂ SC ਮਰਦ “ਆਪ” ਦਾ ਚਰਨਜੀਤ ਰਾਏ, BSP ਹਰਬਿਲਾਸ
- ਸ਼ਮਸ਼ਾਬਾਦ ਜਨਰਲ ਇਸਤਰੀ ਲਈ ਇਥੋ “ਆਪ” ਦੀ
ਕਮਲਜੀਤ ਕੌਰ, ਕਾਂਗਰਸ ਦੀ ਕੁਲਵਿੰਦਰ ਕੌਰ
- ਪੁਆਦੜਾ Sc ਇਸਤਰੀ ਲਈ ਇਥੇ ਆਪ ਦੀ ਸੁਨੀਤਾ
ਰਾਣੀ, ਕਾਂਗਰਸ ਦੀ ਸੁਰਿੰਦਰ ਕੌਰ ਅਤੇ ਸ਼ੋਮਣੀ ਅਕਾਲੀ ਦਲ ਦੀ ਰਾਣੋ
- ਭੁੱਲਰ Sc ਮਰਦ ਲਈ “ਆਪ” ਦਾ ਬਲਵੀਰ ਸਿੰਘ
ਕਾਂਗਰਸ ਦਾ ਜਾਗੀਰ ਸਿੰਘ ਅਤੇ ਸ਼ੋਮਣੀ ਅਕਾਲੀ ਦਲ
ਜਸਵੀਰ ਕੁਮਾਰ
- ਗੁੰਮਟਾਲੀ Sc ਮਰਦ “ਆਪ” ਦਾ ਜੋਗਿੰਦਰ ਰਾਮ, ਕਾਂਗਰਸ ਦਾ ਸੰਦੀਪ ਕੁਮਾਰ, ਅਜਾਦ ਉਮੀਦਵਾਰ ਸੋਢੀ ਲਾਲ
- ਤਲਵਣ Sc ਇਸਤਰੀ ਕਾਂਗਰਸ ਦੀ ਆਸ਼ਾ ਰਾਣੀ ਅਤੇ
ਅਜਾਦ ਕਸ਼ਮੀਰ ਕੌਰ
- ਔਜਲਾ ਜਨਰਲ ਔਰਤ ਲਈ “ਆਪ” ਦੀ ਨਿਰਮਲਾ
ਦੇਵੀ, ਸ਼ੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ ਅਤੇ BSP ਦੀ ਸਰੋਜਬਾਲਾ
- ਫਰਵਾਲਾ ਜਨਰਲ ਸੀਟ ਤੋ “ਆਪ” ਦਾ ਬਲਜਿੰਦਰ ਸਿੰਘ, ਕਾਂਗਰਸ ਦਾ ਬਲਜਿੰਦਰ ਸਿੰਘ, ਸ਼ੋਮਣੀ ਅਕਾਲੀ ਦਲ ਦਾ ਕਸ਼ਮੀਰ ਸਿੰਘ, ਅਜਾਦ ਉਮੀਦਵਾਰ ਹਰਜੋਤ ਸਿੰਘ
- ਸ਼ਾਦੀਪੁਰ ਜਨਰਲ ਔਰਤ ਲਈ ਇਥੋ “ਆਪ” ਦੀ ਪ੍ਰਭਜੋਤ ਕੌਰ, ਸ਼ੋਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ ਅਤੇ BSP ਦੀ ਸੁਖਵਿੰਦਰ ਕੌਰ
- ਕੰਦੋਲਾ ਕਲਾਂ ਜਨਰਲ ਔਰਤ ਲਈ ਇਥੋ “ਆਪ” ਦੀ ਮਨਦੀਪ ਕੌਰ, ਕਾਂਗਰਸ ਦੀ ਕਿਰਨ, ਬੀਜੇਪੀ ਦੀ ਹੇਮ ਲਤਾ ਅਤੇ ਅਜਾਦ ਬਲਵਿੰਦਰ ਕੌਰ
- 15 ਚੀਮਾਂ ਕਲਾ ਜਨਰਲ ਸੀਟ ਤੋ “ਆਪ” ਦੇ ਭੁਪਿੰਦਰ ਸਿੰਘ, ਸ਼ੋਮਣੀ ਅਕਾਲੀ ਦਲ ਦੇ ਸੁਰਿੰਦਰ ਕੌਰ, BSP ਦੀ ਜਸਵਿੰਦਰ ਕੌਰ ਅਤੇ ਅਜਾਦ ਉਮੀਦਵਾਰ ਸੁਮਨਪ੍ਰੀਤ ਕੌਰ ਚੋਣ ਮੈਦਾਨ ਹਨ