ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਅੱਜ ਦੋਨੇ ਖੇਤਰ ਵਿੱਚ ਆਮ ਆਦਮੀ ਪਾਰਟੀ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪਿੰਡ ਸਿਹਾਰੀਵਾਲ ਦੀ ਪੰਚਾਇਤ ਸਮੇਤ 45 ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਕਾਰਜ ਦੇ ਪ੍ਰੇਰਨਾ ਸਰੋਤ ਅਸ਼ਵਨੀ ਕੋਹਲੀ ਜਿਲ੍ਹਾ ਟਰੇਡਿੰਗ ਪ੍ਰਧਾਨ ਹਨ ਜਿਹਨਾਂ ਰਾਹੀ ਕਰਮ ਸਿੰਘ ਸਰਪੰਚ, ਪਰਮਜੀਤ ਸਿੰਘ ਸਾਬਕਾ ਸਰਪੰਚ, ਗੁਰਮੁਖ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਸ੍ਰੀਮਤੀ ਰੇਖਾ ਪੰਚ, ਮਨਜੀਤ ਪੰਚ, ਮਨੋਹਰ ਸਿੰਘ, ਹਰਨੇਕ ਸਿੰਘ, ਲਖਬੀਰ ਸਿੰਘ, ਸਵਰਨ ਸਿੰਘ, ਗਿਆਨ ਸਿੰਘ, ਕਾਲਾ, ਅਮਰਜੀਤ ਸਿੰਘ, ਬਲਦੇਵ ਸਿੰਘ, ਚਰਨ ਸਿੰਘ, ਸਰਜੀਤ ਸਿੰਘ, ਬੁੱਧਰਾਮ, ਦਲਵੀਰ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਕੌਰ, ਭਜਨੋ, ਗੁਰਮੀਤ ਕੌਰ, ਬਲਵੀਰ ਕੌਰ, ਸੋਨੀਆ, ਬਲਵਿੰਦਰ ਸਿੰਘ, ਪ੍ਰੀਤੀ, ਰੋਹਿਤ, ਵਿਜੇ ਕੁਮਾਰ, ਜਸਬੀਰ ਸਿੰਘ, ਕੁਲਵੰਤ ਸਿੰਘ, ਜਸਵਿੰਦਰ, ਕਰਨੈਲ ਸਿੰਘ, ਸੁਖਦੇਵ ਸਿੰਘ, ਕੇਵਲ, ਗਿਆਨ ਸਿੰਘ, ਸਾਹਿਲਾ, ਪਰਮਜੀਤ ਸਿੰਘ, ਰਾਣੋ, ਦੀਪਾ, ਦੇਬੋ, ਬਲਵਿੰਦਰ ਸਿੰਘ, ਲਖਬੀਰ ਸਿੰਘ, ਦਲਜੀਤ ਸਿੰਘ, ਨੀਰਜ ਸ਼ਾਮਲ ਹੋਏ ਜਿਹਨਾਂ ਦਾ ਜੋਰਦਾਰ ਸਵਾਗਤ ਕਰਦਿਆ ਬੀਬੀ ਮਾਨ ਨੇ ਜੀ ਆਇਆ ਆਖਿਆ ਅਤੇ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲੇਗਾ।