ਸ੍ਰੀ ਨਛੱਤਰ ਕਲਸੀ ਦੇ ਬਹੁਤ ਹੀ ਨਜ਼ਦੀਕੀ ਦੋਸਤ ਸ੍ਰੀ ਰਜਿੰਦਰਪਾਲ ਗੌਤਮ ਨੂੰ ਏਆਈਸੀਸੀ ਐਸ.ਸੀ ਡਿਪਾਰਟਮੈਂਟ ਦੇ ਚੇਅਰਮੈਨ ਬਣਾਉਣ ਤੇ ਸ੍ਰੀ ਨਛੱਤਰ ਕਲਸੀ ਨੇ ਰਾਸ਼ਟਰੀ ਪ੍ਰੈਜੀਡੈਂਟ ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀਮਾਨ ਮਲਿਕ ਅਰਜਨ ਖੜਗੇ, ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਬੀਸੀ ਵੀਨੂੰ ਗੋਪਾਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ।

