ਮਾਰਕੀਟ ਕਮੇਟੀ ਬਿਲਗਾ ਦੇ ਨਵੇਂ ਬਣ ਚੇਅਰਮੈਨ ਬੀਬੀ ਗੁਰਮੀਤ ਕੌਰ ਸੰਘੇੜਾ ਨੂੰ ਨਕੋਦਰ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਧਾਈ ਦੇਣ ਪੁੱਜੇ ਜਿਹਨਾਂ ਨੂੰ ਭੁਪਿੰਦਰ ਸਿੰਘ ਸੰਘੇੜਾ ਨੇ ਜੀ ਆਇਆ ਨੂੰ ਆਖਿਆ।
ਜਿਹਨਾਂ ਵਿੱਚ ਸੁਖਵਿੰਦਰ ਗਡਵਾਲ, ਡਾਕਟਰ ਜੀਵਨ ਸਹੋਤਾ ਸਾਬਕਾ ਜਿਲਾ ਸਿਹਤ ਅਫ਼ਸਰ, ਮੰਗਤ ਰਾਏ ਵਾਰਡ ਪ੍ਰਧਾਨ, ਸੋਨੂੰ ਖੀਵਾ ਜਿਲਾ ਪ੍ਰਧਾਨ ਕਿਸਾਨ ਵਿੰਗ, ਅਰਜਨ ਸਿੰਘ ਬਲਾਕ ਪ੍ਰਧਾਨ, ਪੰਮਾ ਗਿੱਲ ਸ਼ਾਮਲ ਸੀ।
