Breaking
Thu. Feb 26th, 2026

ਪੰਜਾਬ ਵਿਜੀਲੈਂਸ ਦੇ ਨਵੇਂ ਮੁੱਖ ਨਿਰਦੇਸ਼ਕ ਹੋਣਗੇ ਜੀ. ਨਾਗੇਸ਼ਵਰ ਰਾਓ

ਚੰਡੀਗੜ੍ਹ 17 ਫਰਵਰੀ 2025- ਪੰਜਾਬ ਸਰਕਾਰ ਨੇ ਵਿਜੀਲੈਂਸ ਮੁੱਖੀ ਵਰਿੰਦਰ ਕੁਮਾਰ ਨੂੰ ਬਦਲ ਦਿੱਤਾ ਹੈ ਅਤੇ ਵਰਿੰਦਰ ਕੁਮਾਰ ਦੀ ਥਾਂ ਤੇ ਜੀ. ਨਾਗੇਸ਼ਾਵਰ ਰਾਓ ਆਈ.ਪੀ.ਐਸ, ਏ.ਡੀ.ਜੀ.ਪੀ ਪ੍ਰੋਵੀਜ਼ਨਿੰਗ ਨੂੰ ਵਿਜੀਲੈਂਸ ਦਾ ਮੁੱਖ ਨਿਰਦੇਸ਼ਕ ਕੀਤਾ ਹੈ।

Related Post

Leave a Reply

Your email address will not be published. Required fields are marked *