Breaking
Thu. Oct 30th, 2025

ਅਮਰੀਕਾ ਤੋਂ 112 ਭਾਰਤੀ ਹੋਰ ਅੰਮ੍ਰਿਤਸਰ ਲੈਂਡ ਕਰਨਗੇ ਅੱਜ ਰਾਤ

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦੀ ਨਵੀਂ ਲਿਸਟ ਆਈ ਸਾਹਮਣੇ

ਅੱਜ ਦੇਰ ਰਾਤ ਨੂੰ ਹੋਣਗੇ ਲੈਣ ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ ਅੱਜ ਅੰਮ੍ਰਿਤਸਰ ਵਿਖੇ ਲੈਂਡ ਹੋਣ ਜਾ ਰਿਹਾ ਡਿਪੋਰਟ ਭਾਰਤੀਆਂ ਦੀ ਲਿਸਟ ਵੀ ਸਾਹਮਣੇ ਆ ਗਈ ਹੈ। ਲਿਸਟ ਵਿੱਚ ਦੱਸਿਆ ਗਿਆ ਕਿ ਕਿਹੜੇ ਸੂਬੇ ਦੇ ਕਿੰਨੇ ਲੋਕ ਹਨ। ਅੱਜ ਡਿਪੋਰਟ ਹੋਣ ਵਾਲੇ ਭਾਰਤੀਆਂ ਵਿੱਚ ਪੰਜਾਬ ਦੇ 31 ਹਰਿਆਣੇ ਦੇ 44 ਗੁਜਰਾਤ ਦੇ 33 ਯੂਪੀ ਦੇ ਦੋ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਦੋ-ਦੋ ਲੋਕ ਹਨ। ਕੁੱਲ 112 ਇਸ ਜਹਾਜ਼ ਵਿੱਚ ਲੋਕ ਆ ਰਹੇ ਨੇ ਇਥੇ ਦੱਸਣਾ ਬਣਦਾ ਕਿ ਲੰਘੀ ਰਾਤ ਵੀ 119 ਲੋਕ ਡਿਪੋਰਟ ਹੋ ਕੇ ਭਾਰਤ ਪਰਤੇ ਹਨ ਇਸ ਤੋਂ ਪਹਿਲਾਂ ਪੰਜ ਫਰਵਰੀ ਨੂੰ 104 ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜਿਆ ਗਿਆ ਸੀ ਇਹਨਾਂ ਵਿੱਚ ਬੱਚਿਆਂ ਨੂੰ ਛੱਡ ਕੇ ਮਰਦਾਂ ਅਤੇ ਔਰਤਾਂ ਨੂੰ ਹੱਥਕੜੀਆਂ ਤੇ ਬੀੜੀਆਂ ਵਿੱਚ ਬੰਨ ਕੇ ਲਿਆਂਦਾ ਗਿਆ ਸੀ।

Related Post

Leave a Reply

Your email address will not be published. Required fields are marked *