ਸਹਾਇਕ ਕਾਰਜਕਾਰੀ ਇੰਜੀਨੀਅਰ ਸ/ਡ ਬਿਲਗਾ ਪੀ. ਐਸ. ਪੀ. ਸੀ. ਐਲ ਇੰਜੀਨੀਅਰ ਤਰਸੇਮ ਲਾਲ ਵੱਲੋ ਮਹਿਕਮੇ ਦੇ ਵੱਡਮੁੱਲੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ।ਕਿ ਕੱਲ੍ਹ ਮਿਤੀ 07/12/2024 ਨੂੰ ਬਿਲਗਾ 66 ਕੇ.ਵੀ ਸਬ ਸਟੇਸ਼ਨ ਤੋਂ ਚੱਲਣ ਵਾਲੀ ਘਰਾਂ ਦੀ ਅਤੇ ਮੋਟਰਾਂ ਦੀ ਬਿਜਲੀ ਸਵੇਰੇ ਸਮਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਲਾਨਾ ਮੈਂਟੀਨੈਸ ਕਰਨ ਕਰਕੇ ਬੰਦ ਰਹੇਗੀ।
