Breaking
Thu. Feb 26th, 2026

ਝੋਨੇ ਦੀ ਲਿਫ਼ਟਿੰਗ ਨੂੰ ਲੈ ਕੇ ਐਫ ਸੀ ਆਈ ਦੇ ਡਾਇਰੈਕਟਰ ਨਾਲ ਚੰਨੀ ਦੀ ਮੀਟਿੰਗ

ਪੰਜਾਬ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸਾਂਸਦ ਮੈਂਬਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਅੱਜ ਦਿੱਲੀ ਦਫਤਰ ਵਿਖੇ ਐਫ.ਸੀ.ਆਈ ਦੇ ਡਾਇਰੈਕਟ ਅਤੇ ਸੈਕਟਰੀ ਖੇਤੀਬਾੜੀ ਨੂੰ ਬੁਲਾ ਕੇ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਸਬੰਧੀ ਮੀਟਿੰਗ ਕੀਤੀ ਤੇ ਖੇਤੀਬਾੜੀ ਸਬੰਧੀ ਆ ਰਹੀ ਸਮੱਸਿਆ ਨੂੰ ਜਲਦ ਹੱਲ ਕਰਨ ਲਈ ਕਿਹਾ।

Related Post

Leave a Reply

Your email address will not be published. Required fields are marked *