ਜਾਣੇ ਪਹਿਚਾਣੇ ਪੱਤਰਕਾਰ ਕੁਲਦੀਪ ਸਿੰਘ ਵਿਰਦੀ ਵਾਸੀ ਪਿੰਡ ਤਰਖਾਣ ਮਜਾਰਾ ਸਾਡੇ ਵਿਚ ਨਹੀਂ ਰਹੇ। ਉਹ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ, ਉਨ੍ਹਾਂ ਆਖ਼ਰੀ ਸਾਹ 13 ਅਕਤੂਬਰ ਰਾਤ 10 ਵਜੇ ਲਏ। ਉਹ ਗੁਰਾਇਆ ਤੋਂ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਰਹੇ। ਇਮਾਨਦਾਰ ਅਤੇ ਬੇਬਾਕ ਪੱਤਰਕਾਰੀ ਲਈ ਉਹ ਹਮੇਸ਼ਾ ਜਾਣੇਂ ਜਾਣਗੇ । ਸ.ਕੁਲਦੀਪ ਸਿੰਘ ਵਿਰਦੀ ਦੀ ਯਾਦ ਹਮੇਸ਼ਾ ਬਣੀ ਰਹੇਗੀ ।
