Breaking
Thu. Feb 26th, 2026

ਕੈਨੇਡਾ ਗਏ ਓਂਕਾਰਦੀਪ ਦੀ ਭੇਦਭਰੇ ਹਾਲਤਾਂ ਵਿੱਚ ਮਿਲੀ ਲਾਸ਼

ਪਹਿਲਾਂ ਲਾਪਤਾ ਹੋਣ ਦਾ ਮਿਲਿਆ ਸੀ ਸਮਾਚਾਰ

ਕੈਨੇਡਾ ਗਏ ਸਿੱਖ ਨੌਜਵਾਨ ਦੀ ਲਾਪਤਾ ਹੋਣ ਦੇ ਬਾਅਦ ਭੇਦਭਰੇ ਹਲਾਤਾਂ ‘ਚ ਮਿਲ਼ੀ ਮ੍ਰਿਤਿਕ ਦੇਹ। ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਗਿਆ ਸੀ ਨੌਜਵਾਨ ਓਂਕਾਰਦੀਪ ਸਿੰਘ (23 ਸਾਲ) ਵਾਸੀ ਪਿੰਡ ਮੱਲਾਂ ਵਾਲਾ (ਫਿਰੋਜ਼ਪੁਰ) ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ।

Related Post

Leave a Reply

Your email address will not be published. Required fields are marked *