Breaking
Sun. Feb 22nd, 2026

ਵਿਰੋਧੀਆਂ ਕੋਲ ਨਹੀ ਹਨ ਆਪਣੇ ਆਗੂ-ਹਰਸਿਮਰਤ ਬਾਦਲ

ਬਠਿੰਡਾ, 15 ਅਪ੍ਰੈਲ 2024-ਅੱਜ ਇੱਥੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਹਰਸਿਮਰਤ ਚੋਣ ਲੜੇਗੀ ਤਾਂ ਬਠਿੰਡਾ ਤੋਂ ਹੀ ਲੜੇਗੀ ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸ਼ਾਮਲ ਕਰ ਟਿਕਟਾਂ ਦੇ ਰਹੀਆਂ ਹਨ ਉਹਨਾਂ ਕੋਲ ਕੋਈ ਆਪਣਾ ਲੀਡਰ ਨਹੀ ਹੈ।

By admin

Related Post

Leave a Reply

Your email address will not be published. Required fields are marked *