ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਇਕ ਮਾਰਚ ਤੋਂ ਉਸ ਦੀ ਨਿਗਰਾਨੀ ਹੇਠ ਅਧਿਕਾਰੀ ਹਰ ਰੋਜ਼ 100 ਕਰੋੜ ਰੁਪਏ ਜਬਤ ਕਰ ਰਹੇ ਹਨ ਕਮਿਸ਼ਨ ਨੇ ਕਿਹਾ ਕਿ ਇਨਫੋਰਸਮੈਂਟ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ 4650 ਕਰੋੜ ਰੁਪਏ ਜਬਤ ਕਰ ਲਏ ਹਨ ਅਤੇ ਇਹ 2019 ਦੀਆਂ ਚੋਣਾਂ ਵਿੱਚ ਕੀਤੀ ਗਈ ਕੁੱਲ ਜਬਤ ਤੋਂ ਵੱਧ ਹੈ।
