ਜਲੰਧਰ, 31 ਮਾਰਚ 2024-ਆਦਮਪੁਰ ਸਿਵਲ ਹਵਾਈ ਅੱਡੇ ਦੇ ਨਵੇਂ ਟਰਮੀਨਲ ਤੇ ਪਹਿਲੀ ਉਡਾਣ ਪੁੱਜੀ। ਪਹਿਲੀ ਉਡਾਣ ਵਿਚ 63 ਯਾਤਰੀ ਆਦਮਪੁਰ ਪਹੁੰਚੇ। ਇਹ ਉਡਾਣ 2 ਵਜੇ ਆਦਮਪੁਰ ਪਹੁੰਚੀ ਅਤੇ ਮਿਥੇ ਟਾਈਮ ਤੋਂ 2 ਘੰਟੇ ਦੀ ਦੇਰੀ ਨਾਲ ਪਹੁੰਚੀ।