ਮੁੰਡੇ ਨਾਲ ਨੱਚਣ ਲਈ ਕਰ ਰਹੇ ਸੀ ਮਜਬੂਰ, ਨਾਂਹ ਕਰਨ ਤੇ ਡਾਂਸਰ ਨੂੰ ਕੱਢਣ ਲੱਗ ਪਏ ਗਾਲ੍ਹਾ, ਗਲਾਸ ਵੀ ਮਾਰੇ
ਸ਼ੋਸ਼ਲ ਮੀਡੀਏ ਤੇ ਇਕ ਪ੍ਰੋਗਰਾਮ ਦੌਰਾਨ ਸਟੇਜ ਤੇ ਡਾਂਸਰ ਨਾਲ ਮੁੰਡਿਆ ਵੱਲੋ ਕੀਤੀ ਬਤਮੀਚੀ ਖਿਲਾਫ ਕੇਸ ਦਰਜ ਹੋਣ ਦਾ ਸਮਾਚਾਰ ਮਿਲਿਆ। ਸਮਰਾਲੇ ਦੇ ਗਿੱਲ ਪੈਲੇਸ ਦੀ ਘਟਨਾ ਵਿੱਚ ਡਾਂਸਰ ਸਿਮਰ (Instagram ਤੇ ਸਿਮਰਨ ਸੰਧੂ) ਸਟੇਜ ਤੇ ਬੱਚਿਆ ਨਾਲ ਡਾਂਸਰ ਕਰ ਰਹੀ ਸੀ ਇਸ ਦੌਰਾਨ ਸਟੇਜ ਅੱਗੇ ਬੈਠੇ ਮੁੰਡਿਆ ਨੇ ਵੀ ਸਿਮਰ ਨੂੰ ਆਪਣੇ ਨਾਲ ਡਾਂਸ ਕਰਨ ਲਈ ਕਹਿਣ ਤੇ ਡਾਂਸਰ ਵੱਲੋ ਇਨਕਾਰ ਕਰਨ ਤੇ ਮੁੰਡਿਆ ਵੱਲੋ ਗਾਲ੍ਹਾ ਕੱਢਣ ਤੇ ਮਾਮਲਾ ਵਿਗੜ ਗਿਆ ਇਸ ਦੌਰਾਨ ਡਾਂਸਰ ਨੇ ਵੀ ਗਾਲ੍ਹਾ ਕੱਢੇ ਜਾਣ ਦੀ ਅਵਾਜ ਆ ਰਹੀ ਸੀ। ਮੁੰਡਿਆ ਵੱਲੋ ਗਲਾਸ ਮਾਰੇ ਜਾਣ ਬਾਰੇ ਪਤਾ ਲੱਗਿਆ। ਡਾਂਸਰ ਦੇ ਮੈਨੇਜਰ ਅਮਨ ਨੇ ਮੀਡੀਏ ਨੂੰ ਦਸਿਆ ਕਿ ਇਸ ਮਾਮਲੇ ਵਿਚ ਸਾਰੇ ਡੀ ਜੇ ਗਰੁੱਪ ਡਾਂਸਰ ਦੀ ਮਦਦ ਤੇ ਆ ਗਏ ਹਨ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਹਾ
