ਨਵੀਂ ਦਿੱਲੀ, 26 ਜਨਵਰੀ,2024-ਗਣਤੰਤਰ ਦਿਵਸ ਦੇ ਮੌਕੇ ਤੇ ਪਦਮ ਪੁਰਸਕਾਰਾਂ ਦੇ ਕੀਤੇ ਐਲਾਨ ਵਿੱਚ 5 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 110 ਪਦਮਸ਼੍ਰੀ ਅਵਾਰਡਸ ਇਸ ਲਿਸਟ ਵਿੱਚ ਸ਼ਾਮਲ ਹਨ। ਜਿਸ ਲਿਸਟ ਵਿੱਚ 30 ਔਰਤਾਂ ਵੀ ਸ਼ਾਮਲ ਹਨ।