Breaking
Mon. Jun 22nd, 2026

ਕੈਨੇਡਾ ਦੇ ਸਰੀ ਵਿੱਚ ਪੰਜਾਬੀ ਕਾਰੋਬਾਰੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਸਰੀ ਦੇ 176 ਸਟਰੀਟ ਤੇ 35 ਐਵੀਨਿਊ ਤੇ ਵਾਪਰੀ ਘਟਨਾ ਵਿੱਚ ਮ੍ਰਿਤਕ ਦੀ ਪਹਿਚਾਣ ਬਿੰਦਰ ਗਰਚਾ (48) ਵਜੋ ਹੋਈ।ਪੰਜਾਬ ਦੇ ਤਰਨਤਾਰਨ ਦੇ ਪਿੰਡ ਮੂਲੇਵਾਲ ਬੇਦੀਆਂ ਦਾ ਰਹਿਣ ਵਾਲਾ ਸੀ ਬਿੰਦਰ ਗਰਚਾ ਕਈ ਸਾਲਾਂ ਤੋਂ ਪਤਨੀ ਸਮੇਤ 2 ਧੀਆਂ ਨਾਲ ਰਹਿੰਦਾ ਬਿੰਦਰ ਇਕ ਸਟੂਡੀਓ, ਇਮੀਗ੍ਰੇਸ਼ਨ ਤੇ ਇੱਕ ਕਲੱਬ ਦਾ ਮਾਲਕ ਦਸਿਆ ਜਾ ਰਿਹਾ ਹੈ। ਜਿਸ ਨੂੰ ਗੋਲੀ ਮਾਰਨ ਦੀ ਘਟਨਾ ਨਜਦੀਕ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ। ਮੌਕੇ ਤੋਂ ਹਮਲਾਵਰ ਘਟਨਾ ਨੂੰ ਅੰਜਾਮ ਦਿੰਦੇ ਫਰਾਰ ਹੁੰਦੇ ਦੇਖੇ ਗਏ।

Related Post

Leave a Reply

Your email address will not be published. Required fields are marked *