Breaking
Wed. May 13th, 2026

ਕਾਮਰੇਡ ਮੱਖਣ ਪੱਲਣ ਸੈਣਿ ਸਮਾਜ ਵੈਲਫ਼ੇਅਰ ਬੋਰਡ ਪੰਜਾਬ ਦੇ ਚੇਅਰਮੈਨ ਨਿਯੁਕਤ

ਪੱਲਣ ਦੇ ਲਾਲ ਚੰਦ ਕਟਾਰੂਚੱਕ ਨਾਲ ਸੰਬੰਧ ਰੰਗ ਲਿਆਏ

ਜਲੰਧਰ 8 ਅਗਸਤ 2025 :- ਪੰਜਾਬ ਸਰਕਾਰ ਵਲੋਂ ਜੰਡਿਆਲਾ ਮੰਜਕੀ ਦੇ ਸਾਬਕਾ ਸਰਪੰਚ ਅਤੇ ਜੰਡਿਆਲਾ ਲੋਕ ਭਲਾਈ ਮੰਚ ਦੇ ਪ੍ਰਧਾਨ ਕਾਮਰੇਡ ਮੱਖਣ ਪੱਲਣ ਨੂੰ ਸੈਣਿ ਸਮਾਜ ਵੈਲਫ਼ੇਅਰ ਬੋਰਡ ਪੰਜਾਬ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦੇ ਨਾਲ ਜਸਵੰਤ ਸਿੰਘ, ਮਿੰਟੂ ਸਿੰਘ, ਸੁਖਵਿੰਦਰ ਪਾਲ ਸਿੰਘ, ਚਰਨਜੀਤ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਕਾਮਰੇਡ ਮੱਖਣ ਸਿੰਘ ਪੱਲਣ ਪਹਿਲਾਂ ਵੀ ਸੈਣਿ ਭਗਤ ਪ੍ਰਤਾਬਪੁਰ ਡੇਰੇ ਦੇ ਪ੍ਰਧਾਨ ਹਨ ਅਤੇ ਲੰਬੇ ਸਮੇਂ ਪਾਸਲਾ ਗਰੁੱਪ ਨਾਲ (RMPI) ਸੰਬੰਧਤ ਹਨ। ਜਦੋਕਿ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਨਜ਼ਦੀਕੀਆਂ ਵਿੱਚ ਸਮਝੇ ਜਾਂਦੇ ਕਾਮਰੇਡ ਪੱਲਣ ਦਾ ਇਹ ਗੁਣਾ ਪਿਆ ਜਾਪਦਾ ਹੈ। ਅੱਜ ਕੱਲ ਕਾਮਰੇਡ ਪੱਲਣ ਵਿਦੇਸ਼ ਯਾਤਰਾ ਤੇ ਦੱਸੇ ਜਾਂਦੇ।

Related Post

Leave a Reply

Your email address will not be published. Required fields are marked *