ਬਿਲਗਾ, 27 ਮਾਰਚ 2024- ਸੁਰਿੰਦਰ ਸੇਠੀ ਚੇਅਰਮੈਨ ਪੰਜਾਬੀ ਵਿਰਾਸਤ ਸਭਿਆਚਾਰਕ ਪੰਜਾਬ ਨੂੰ ਉਸ ਸਮੇਂ ਬੜਾ ਗਹਿਰਾ ਸਦਮਾ ਪੁੱਜਾ ਜਦੋ ਉਹਨਾਂ ਦੇ ਤਾਇਆ ਜੀ ਦੇ ਸਪੁੱਤਰ ਹਰਦਿਆਲ ਕਲੇਰ (ਕੰਡਕਟਰ) ਵਾਸੀ ਬਿਲਗਾ ਪੱਤੀ ਦੁਨੀਆ ਮਨਸੂਰ ਹਾਲ ਵਾਸੀ ਫਗਵਾੜਾ ਦਾ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਉਹਨਾਂ ਦੀ ਆਤਮਿਕ ਸ਼ਾਤੀ ਲਈ 30 ਮਾਰਚ 2024 ਦਿਨ ਸ਼ਨੀਵਾਰ ਨੂੰ ਫਗਵਾੜਾ ਦੇ ਮੁਹੱਲਾ ਗੋਬਿੰਦਪੁਰਾ ਞਿਖੇ ਪਾਠ ਦਾ ਭੋਗ ਪਾਇਆ ਜਾ ਰਿਹਾ ਹੈ।
