ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਲੋਕਾਂ ਦੇ ਕੀਤੇ ਜਾਂਦੇ ਕੰਮਾਂ ਨੂੰ ਲੈ ਕੇ ਲਗਾਤਾਰ ਹਲਕੇ ਦੇ ਅੰਦਰ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਲੋਕਾਂ ਦਾ ਕਾਫਲਾ ਲਗਾਤਾਰ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਰਿਹਾ ਜਿਸ ਦੀ ਮਿਸਾਲ ਨੂਰਮਹਿਲ ਵਿੱਚ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਏ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੇ ਲੋਕਾਂ ਦੀ ਮਿਸਾਲ ਹੈ ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਨੂਰਮਹਿਲ ਵਿੱਚ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਇਹਨਾਂ ਸਾਰੇ ਲੋਕਾਂ ਦਾ ਆਮ ਆਦਮੀ ਪਾਰਟੀ ਚ ਆਇਆ ਦਾ ਜ਼ੋਰਦਾਰ ਸਵਾਗਤ ਕੀਤਾ। ਪਾਰਟੀ ਵਿੱਚ ਪੁਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਦਿੱਤਾ।

“ਆਪ” ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਦਵਿੰਦਰ ਕੁਮਾਰ, ਰਾਜ ਕੁਮਾਰ, ਕੁਲਦੀਪ ਕੁਮਾਰ, ਕਮਲ ਦਾਸ ਬਾਬਾ, ਰਵੀ ਕੁਮਾਰ, ਰੋਸ਼ਨ ਲਾਲ, ਭੂਸ਼ਨ ਕੁਮਾਰ, ਨੀਲਮ ਕੁਮਾਰ, ਪੰਮਾ, ਅਮਨ, ਮੋਨੂ, ਅਬੀ ਚੇਤਨ, ਨਵਜੋਤ, ਰਾਜੂ, ਦੇਸ ਰਾਜ, ਹੈਪੀ, ਮੁਨੀਸ਼, ਹਰੀਸ਼, ਰੋਹਿਤ, ਬਲਜੀਤ ਕੁਮਾਰ, ਲੱਕੀ, ਮੋਹਨ ਲਾਲ, ਵਿੱਕੀ, ਰਿਸ਼ੂ, ਰਾਜਕੁਮਾਰ, ਸੋਮਾ, ਪੂਜਾ ਭਾਰਦਵਾਜ, ਪ੍ਰੀਤੀ, ਅਨੂੰ, ਪੂਜਾ, ਗਗਨ, ਰਾਮ ਮੂਰਤੀ, ਕਿਰਨੋ, ਮੋਨਿਕਾ, ਸੋਨੀਕਾ, ਕਮਲ, ਗੀਤਾ, ਸੁਦੇਸ਼, ਓਰਮਲਾ, ਨਿਸ਼ਾ, ਪਰੀਆ, ਗੌਰੀ,ਨੰਦਨੀ, ਸੀਮਾ, ਸੁਮਨ, ਨੀਲਮ, ਊਸ਼ਾ, ਕੰਚਨ, ਨੀਤਾ, ਦੇਸੋ, ਭਾਰਤੀ, ਬਿਮਲਾ, ਕਮਲਾ ਇਹਨਾਂ ਸਾਰਿਆਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਬੀਬੀ ਮਾਨ ਨੇ ਜੀ ਆਇਆ ਆਖਿਆ। ਇਸ ਮੌਕੇ ਤੇ ਚੇਅਰਮੈਨ ਲਖਬੀਰ ਸਿੰਘ, ਪ੍ਰਧਾਨ ਦੀਪਕ ਕੁਮਾਰ, ਕੌਂਸਲਰ ਸ਼ੁਭਾਸ਼ ਕੁਮਾਰ, ਕੌਂਸਲਰ ਸੋਨੀਆ, ਕੌਂਸਲਰ ਪ੍ਰਿਅੰਕਾ ਮਿਸਰ, ਸ਼ਹਿਰੀ ਪ੍ਰਧਾਨ ਰਚਨਾ ਨਈਅਰ, ਧਲਵੰਤ ਸਹਿਜਲ, ਸੰਦੀਪ ਵੈਰਾਗੀ ਹਾਜਰ ਸਨ।