Breaking
Sun. Oct 11th, 2026

ਨਾਕੇ ਤੇ ਮੋਬਾਇਲ ਫੋਨ ਦੀ ਬੈਟਰੀ ਦੀ ਮਦਦ ਨਾਲ ਚਲਾਨ ਭਰ ਰਹੀ ਪੁਲਿਸ

ਪੁਲਿਸ ਨੂੰ ਇਹ ਕੰਮ ਵੀ ਕਰਨਾ ਪੈਂਦਾ

ਬਿਲਗਾ, 10 ਅਕਤੂਬਰ 2024-ਬੱਸ ਸਟੈਂਡ ਮੁਆਈ ਨਜ਼ਦੀਕ ਮਾਈ ਸਤੀਆ ਡੇਰੇ ਸਾਹਮਣੇ ਪੁਲਿਸ ਨਾਕਾ ਜਿੱਥੇ ਅੱਜ ਸ਼ਾਮ ਸਮੇਂ ਭੈੜੇ ਪੁਰਸ਼ਾਂ ਦੀ ਚੈਕਿੰਗ ਦੌਰਾਨ ਐਸ ਐਚ ਓ ਰਾਕੇਸ਼ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਹਨੇਰੇ ਦੌਰਾਨ ਮੋਬਾਇਲ ਫੋਨ ਦੀ ਬੈਟਰੀ ਦੀ ਮਦਦ ਨਾਲ ਚਲਾਨ ਬੁੱਕ ਤੇ ਚਲਾਨ ਭਰੇ ਜਾਣ ਦਾ ਦ੍ਰਿਸ਼। ਇਸ ਦੌਰਾਨ ਸਬ ਇੰਸਪੈਕਟਰ ਰਾਕੇਸ਼ ਕੁਮਾਰ ਵੀ ਖੜੇ ਦਿਖਾਈ ਦੇ ਰਹੇ ਹਨ।

Related Post

Leave a Reply

Your email address will not be published. Required fields are marked *