Breaking
Mon. Jan 5th, 2026

ਤਲਵਣ ‘ਚ ਅਕਾਲੀ ਦਲ ਨੂੰ ਛੱਡ ਕੇ ਕਈ ਵਿਅਕਤੀ “ਆਪ” ਵਿੱਚ ਸ਼ਾਮਲ

ਪਿੰਡ ਤਲਵਣ ਵਿੱਚ ਅੱਜ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋ ਇੱਥੋ ਦੇ ਕਈ ਵਿਆਕਤੀਆਂ ਨੇ ਅਕਾਲੀ ਦਲ ਨੂੰ ਛੱਡ ਕੇ “ਆਪ” ਦਾ ਪੱਲਾ ਫੜਿਆ। ਬੀਰ ਪਿੰਡ ਵਿੱਚ ਇਹਨਾਂ ਵਿਆਕਤੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਜੀ ਆਇਆ ਅਖਿਆ ਅਤੇ ਪਾਰਟੀ ਵਿੱਚ ਮਾਣ ਸਨਮਾਨ ਦਿੱਤੇ ਜਾਣ ਦਾ ਭਰੋਸਾ ਦਿੱਤਾ। ਅਮਰੀਕ ਸਿੰਘ, ਬਚਿੱਤਰ ਸਿੰਘ ਜੌਹਲ, ਗੁਰਿੰਦਰ ਸਿੰਘ ਗਿੰਦਾ ਦੇ ਯਤਨਾ ਸਦਕਾ ਅਕਾਲੀ ਦਲ ਨੂੰ ਛੱਡ ਕੇ ਆਏ ਵਿਆਕਤੀਆਂ ਵਿੱਚ ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਜੁਝਾਰ ਸਿੰਘ, ਗਗਨਦੀਪ ਸਿੰਘ, ਨਿਰਮਲ ਸਿੰਘ, ਰਛਪਾਲ ਸਿੰਘ, ਅਨਿਲ ਕੁਮਾਰ, ਜੱਸਾ ਅਟਵਾਲ, ਅਵਤਾਰ ਸਿੰਘ, ਰਾਜ ਕੁਮਾਰ ਪੰਚ, ਮੰਗਤਦੀਪ ਸਿੰਘ, ਗੁਰਪ੍ਰੀਤ ਸਿੰਘ, ਸਾਹਿਬ ਸਿੰਘ, ਹਰਜਿੰਦਰ ਸਿੰਘ ਪੰਚ, ਬਲਵੀਰ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ ਸ਼ਾਮਲ ਹੋਏ ਹਨ।

Related Post

Leave a Reply

Your email address will not be published. Required fields are marked *