ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਤੇ ਉਹਨਾਂ ਨਾਲ ਪ੍ਰੇਮ ਸਿੰਘ ਚੰਦੂਮਾਜਰਾ। ਬਾਗੀ ਧੜੇ ਦੇ ਲੀਡਰ ਜਿਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਗੱਲਬਾਤ ਕੀਤੇ ਜਾਣ ਦੀਆਂ ਤਸਵੀਰਾ ਸ਼ੋਸ਼ਲ ਮੀਡੀਏ ਤੇ ਵਾਇਰਲ ਹੋ ਗਈਆਂ ਹਨ। ਇਸ ਸਮੇਂ ਭਾਈ ਅੰਮ੍ਰਿਤਪਾਲ ਦੇ ਮਾਤਾ ਵੀ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਨੇ ਗੁਰਪ੍ਰਤਾਪ ਵਡਾਲਾ ਕੀ ਅਗਲੀ ਰਣਨੀਤੀ ਤਹਿ ਕਰ ਰਹੇ ਹਨ।
ਕੀ ਜਿਹੜਾ ਇਥੇ ਵਿਉਂਤਬੰਦੀ ਘੜੀ ਜਾ ਰਹੀ ਹੈ। ਇਸ ਮੁਲਾਕਾਤ ਦੇ ਬਹੁਤ ਸਿਆਸੀ ਮਾਇਨੇ ਨਿਕਲਦੇ ਸਕਦੇ ਹਨ। ਜੇ ਸਿਆਸੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਇੱਕ ਪਾਸੇ ਬਾਗੀ ਧੜਾ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਹੈ ਖਾਸ ਤੌਰ ਤੇ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾਂ ਨੇ ਆਪਣੀ ਪਹਿਲੀ ਇੰਟਰਵਿਊ ਵਿਚ ਜਦੋਂ ਉਹ ਹਾਰਨ ਤੋਂ ਬਾਅਦ ਪਹਿਲੇ ਇੰਟਰਵਿਊ ਦਿੱਤੀ ਸੀ ਤਾਂ ਉਸੇ ਵਿੱਚ ਕਹਿ ਦਿੱਤਾ ਸੀ ਕਿ ਅੰਮ੍ਰਿਤ ਪਾਲ ਸਿੰਘ ਦਾ ਵਿਰੋਧ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਅਸੀਂ ਵਾਰ-ਵਾਰ ਅਕਾਲੀ ਦਲ ਨੂੰ ਕਿਹਾ ਕਿ ਅੰਮ੍ਰਿਤਪਾਲ ਸਿੰਘ ਹੋਣਾਂ ਦੇ ਖਿਲਾਫ ਕੋਈ ਵੀ ਆਪਣਾ ਉਮੀਦਵਾਰ ਨਾ ਉਤਾਰਿਆ ਜਾਵੇ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਬਹੁਤ ਵੱਡੇ ਮਾਇਨੇ ਕਿਉਂਕਿ ਅੰਮ੍ਰਿਤਪਾਲ ਸਿੰਘ ਜਿਨਾਂ ਨੇ ਅਜੇ ਤੱਕ ਸੌ ਨਹੀਂ ਚੁੱਕੀ।
ਕੀ ਇਹ ਲੀਡਰ ਜਲੰਧਰ ਉਪ ਵਾਸਤੇ ਅੰਮ੍ਰਿਤਪਾਲ ਦੇ ਮਾਤਾ ਪਿਤਾ ਕੋਲੋ ਬੀਬੀ ਸੁਰਜੀਤ ਕੌਰ ਲਈ ਹਮਾਇਤ ਦੀ ਮੰਗ ਕਰ ਰਹੇ ਹਨ?

