ਸਵੇਰੇ ਕਰੀਬ 7 ਵਜੇ ਦੀ ਘਟਨਾ ਬਾਰੇ ਸਮਾਚਾਰ ਮਿਲਿਆ ਕਿ ਇਕ ਐਨ.ਆਰ.ਆਈ ਗੁਰੂਘਰ ਨੂੰ ਜਾਂਦੇ ਸਮੇਂ ਦੋ ਲੁਟੇਰੇ ਜਿਹਨਾਂ ਨੇ ਦਾਤਰ ਦੀ ਨੋਕ ਤੇ ਇਕ ਕੜਾ ਅਤੇ ਇਕ ਮੁੰਦਰੀ ਉਤਾਰ ਲਈ। ਪੁਲਿਸ ਕੈਮਰ ਚੈਕ ਕਰ ਰਹੀ ਹੈ।
ਬਿਲਗਾ ‘ਚ ਬਦਮਾਸ਼ੀ, ਨਸ਼ਾ ਤਸਕਰੀ ਜੋਰਾਂ ਤੇ ਹੈ ਡਰਦੇ ਲੀਡਰ ਬਣੇ ਮੂਕ ਦਰਸ਼ਕ, ਪੁਲਿਸ ਵੀ ਚੁੱਪ। ਹੁਣ ਰੌਲਾ ਪਵੇਗਾ ਜਦੋਂ ਘਟਨਾ ਘਟ ਗਈ ਹੈ ਕੈਮਰੇ ਦੇਖੇ ਜਾ ਰਹੇ ਹਨ। ਸੱਪ ਲੰਘਣ ਤੋਂ ਬਾਅਦ ਲਕੀਰ ਪਿਟੀ ਜਾਵੇਗੀ। ਬਿਲਗਾ ‘ਚ ਚਲੰਤ ਲੀਡਰਸ਼ਿਪ ਸਿਰਫ ਥਾਣਿਆਂ ‘ਚ ਰਾਜੀਨਾਮੇ ਕਰਵਾਉਣ ਤੱਕ ਸੀਮਤ ਹੈ, ਨਸ਼ੇ ਦੀ ਤਸਕਰੀ ਤੇ ਚੁੱਪੀਧਾਰੀ ਬੈਠੇ ਲੀਡਰ ਸਰਕਾਰੀਧਿਰ ਵੱਲ ਸਾਰੇ ਦੇਖ ਰਹੇ ਨੇ ਕਿ ਕੋਈ ਯੋਧਾ ਬਣੇ।
ਬਿਲਗਾ ‘ਚ ਸਵੇਰੇ ਸਵੇਰੇ ਇਕ ਐਨ.ਆਰ.ਆਈ ਲੁੱਟੇ ਜਾਣ ਦਾ ਸਮਾਚਾਰ
