ਨਕੋਦਰ/ਸੈਦਪੁਰ, 3 ਮਈ 2024-ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋ ਹਲਕਾ ਨਕੋਦਰ ਦੇ ਪਿੰਡ ਸੈਦਪੁਰ ਵਿਚ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਸਰਪੰਚ ਸਾਹਿਬ ਪਰਮਜੀਤ ਸਿੰਘ ਸਮੇਤ ਉਸ ਦੇ ਦਰਜਨਾਂ ਸਾਥੀਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪਿੰਡ ਦੀ ਮੋਹਤਬਾਰ ਸ਼ਖ਼ਸੀਅਤ ਸ. ਕੈਪਟਨ ਸਿੰਘ ਜੀ (ਸਾਬਕਾ ਸਰਪੰਚ) ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
“ਆਪ” ਵਿੱਚ ਸ਼ਾਮਿਲ ਹੋਏ ਸਾਥੀਆਂ ਦਾ ਵੇਰਵਾ (ਪਿੰਡ ਸੈਦੂਪੁਰ)
ਸ. ਪਰਮਜੀਤ ਸਿੰਘ ਖੈਹਰਾ ਜੀ (ਸਾਬਕਾ ਸਰਪੰਚ), ਸ. ਕੈਪਟਨ ਸਿੰਘ ਖੈਹਰਾ, ਸ. ਗੁਰਪ੍ਰੀਤ ਸਿੰਘ ਖੈਹਰਾ, ਸ. ਹਰਪ੍ਰੀਤ ਸਿੰਘ ਖੈਹਰਾ, ਸ. ਵਰਿੰਦਰ ਸਿੰਘ ਖੈਹਰਾ, ਸ. ਮੇਜਰ ਸਿੰਘ ਖੈਹਰਾ,
ਸ. ਪਰਮਜੀਤ ਸਿੰਘ ਸੰਧੂ ,ਸ. ਭੁਪਿੰਦਰ ਸਿੰਘ ਖੈਹਰਾ, ਸ. ਰਣਜੀਤ ਸਿੰਘ ਖੈਹਰਾ, ਸ. ਮਲਕੀਤ ਸਿੰਘ ਸਰਾਂ, ਸ. ਜਸਪ੍ਰੀਤ ਸਿੰਘ ਖੈਹਰਾ,
ਸ. ਗੁਰਪ੍ਰੀਤ ਸਿੰਘ ਖੈਹਰਾ, ਸ. ਸਵਰਨ ਸਿੰਘ ਗਿੱਲ, ਸ. ਮੱਖਣ ਸਿੰਘ ਗਿੱਲ, ਸ. ਨਰੰਗ ਸਿੰਘ ਗਿੱਲ, ਸ. ਗੁਰਵਿੰਦਰ ਸਿੰਘ ਖੈਹਰਾ,
ਸ. ਮੇਜਰ, ਸ. ਸਤਨਾਮ ਸਿੰਘ ਦਾ ਪਾਰਟੀ ਵਿੱਚ ਸਵਾਗਤ ਹੈ ਆਖਿਆ ਬੀਬੀ ਮਾਨ ਨੇ।
